Category: Breaking News

ਪੰਜਾਬ ‘ਚ ਭਾਰੀ ਮੀਂਹ, ਇਕਦਮ ਬਦਲਿਆ ਮੌਸਮ

ਪੰਜਾਬ ਦਾ ਮੌਸਮ ਇਕਦਮ ਬਦਲ ਗਿਆ ਹੈ। ਕਈ ਜ਼ਿਲ੍ਹਿਆਂ ਵਿਚ ਭਾਰੀ ਬਾਰਸ਼ ਹੋ ਰਹੀ ਹੈ। ਸੰਗਰੂਰ, ਪਟਿਆਲਾ, ਫਰੀਦਕੋਟ, ਪਠਾਨਕੋਟ, ਬਠਿੰਡਾ, ਮੁਕਤਸਰ ਸਾਹਿਬ ਸਣੇ ਕਈ ਜ਼ਿਲ੍ਹਿਆਂ ਵਿਚ ਬਾਰਸ਼ ਹੋ ਰਹੀ ਹੈ।…

ਜਨਮ ਦਿਨ ਦੀ ਪਾਰਟੀ ਮਨਾਉਣ ਆਏ ਤਿੰਨ ਦੋਸਤਾਂ ਦਾ ਗੋਲੀਆਂ ਮਾਰ ਕੇ ਕਤਲ

ਪੰਚਕੂਲਾ ਦੇ ਸੁਲਤਾਨਤ ਹੋਟਲ ਵਿਚ ਜਨਮ ਦਿਨ ਦੀ ਪਾਰਟੀ ਮਨਾਉਣ ਆਏ ਤਿੰਨ ਦੋਸਤਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹੋਟਲ ਦੇ ਬਾਹਰ ਪਾਰਕਿੰਗ ‘ਚ ਕਾਰ ‘ਚ ਸਵਾਰ ਤਿੰਨ…

ਸੋਨੇ ਦੀਆਂ ਕੀਮਤਾਂ ਨੇ ਅਚਾਨਕ ਛੂਹਿਆ ਅਸਮਾਨ

ਸੋਨੇ-ਚਾਂਦੀ ਦੀਆਂ ਕੀਮਤਾਂ ਪਿਛਲੇ ਇਕ ਹਫ਼ਤੇ ਤੋਂ ਲਗਾਤਾਰ ਡਿੱਗ ਰਹੀਆਂ ਹਨ। ਜੇਕਰ ਤੁਸੀਂ ਸੋਨਾ ਅਤੇ ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ, ਤਾਂ ਨਿਸ਼ਚਤ ਤੌਰ ‘ਤੇ ਇਸ ਦੀਆਂ ਕੀਮਤਾਂ ਵਿਚ ਹਫ਼ਤੇ…

ਵਾਰਡ ਨੰਬਰ 50 ਤੋਂ BJP ਉਮੀਦਵਾਰ ਸਰਦਾਰ ਮਨਜੀਤ ਸਿੰਘ ਟੀਟੂ ਨੇ ਵੱਡੀ ਲੀਡ ਨਾਲ ਕੀਤੀ ਜਿੱਤ ਹਾਸਲ

21 ਦਸੰਬਰ 2024 ਨੂੰ ਨਗਰ ਨਿਗਮ ਚੋਣਾਂ ਦੇ ਨਤੀਜੇ ਆਏ ਤਾਂ ਗੱਲ ਵਾਰਡ ਨੰਬਰ 50 ਦੀ ਕਰੀਏ ਤਾਂ ਇਸ ਸੀਟ ਤੋਂ ਸਰਦਾਰ ਮਨਜੀਤ ਸਿੰਘ ਟੀਟੂ BJP ਉਮੀਦਵਾਰ ਨੇ ਵੱਡੀ ਲੀਡ…

ਵਾਰਡ ਨੰਬਰ-50 ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਉੱਡੇ ਹੋਸ਼ – ਪ੍ਰਸ਼ਾਸਨ ਦਾ ਲੈ ਰਹੇ ਸਹਾਰਾ ਤੇ ਸਰਕਾਰ ਕਰ ਰਹੀ ਧੱਕਾ

ਜਲੰਧਰ ਨਗਰ ਨਿਗਮ ਚੋਣਾਂ ਦੇ ਦੌਰਾਨ ਅੱਜ ਵਾਰਡ ਨੰਬਰ 50 ਦੇ ਵਿੱਚ ਦੇਖਣ ਦੇ ਵਿੱਚ ਆਇਆ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਉਮੀਦਵਾਰ ਘਬਰਾਏ ਹੋਏ ਨੇ ਇਹ ਉਹਨਾਂ ਨੂੰ ਆਪਣੀ…

अमेरिका का बड़ा कदम, भारतीय कंपनी पर लगाया प्रतिबंध

अमेरिकी सरकार ने एक भारतीय कंपनी पर प्रतिबंध लगा दिया है। भारतीय कंपनी पर यह प्रतिबंध ईरानी पेट्रोलियम और पेट्रोकेमिकल का व्यापार करने के आरोप में लगाया गया है। जिस…

ਯੂਕਰੇਨ ਨਾਲ ਸਮਝੌਤੇ ਲਈ ਮੰਨਿਆ ਰੂਸ

ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਲੈ ਕੇ ਰਾਸ਼ਟਰਪਤੀ ਪੁਤਿਨ ਤੋਂ ਵੱਡੀ ਰਾਹਤ ਦੀ ਖ਼ਬਰ ਆਈ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਉਹ ਯੁੱਧ ਨੂੰ ਖ਼ਤਮ ਕਰਨ…

ਪੰਜਾਬ ‘ਚ 21 ਦਸੰਬਰ ਨੂੰ ਛੁੱਟੀ ਦਾ ਐਲਾਨ

ਪੰਜਾਬ ਵਿਚ ਨਗਰ ਨਿਗਮ ਚੋਣਾਂ ਕਾਰਨ 21 ਦਸੰਬਰ ਨੂੰ ਸਰਕਾਰੀ ਛੁੱਟੀ (Public Holiday) ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਐਲਾਨ ਚੋਣ ਕਮਿਸ਼ਨ ਵੱਲੋਂ ਕੀਤਾ ਗਿਆ ਹੈ। ਨੋਟੀਫਿਕੇਸ਼ਨ ਵਿਚ ਆਖਿਆ…

CNG ਗੈਸ ਨਾਲ ਭਰੇ ਟੈਂਕਰ ‘ਚ ਜ਼ਬਰਦਸਤ ਧਮਾਕਾ

ਰਾਜਧਾਨੀ ਜੈਪੁਰ ਵਿਚ ਅੱਜ ਤੜਕੇ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਅਜਮੇਰ ਰੋਡ ‘ਤੇ ਸੀਐਨਜੀ ਗੈਸ ਨਾਲ ਭਰੇ ਇੱਕ ਟੈਂਕਰ ਵਿਚ ਅਚਾਨਕ ਧਮਾਕਾ ਹੋ ਗਿਆ। ਇਸ ਕਾਰਨ ਉਸ ਵਿਚ ਭਿਆਨਕ…

ਜਲੰਧਰ ਨਗਰ ਨਿਗਮ ਚੋਣਾਂ ਲਈ ਭਲਕੇ ਹੋਵੇਗੀ ਵੋਟਿੰਗ

ਪੰਜਾਬ ਵਿਚ ਜਲੰਧਰ ਨਗਰ ਨਿਗਮ ਚੋਣਾਂ ਨੂੰ ਲੈ ਕੇ ਸੁਰੱਖਿਆ ਲਈ ਕਮਿਸ਼ਨਰੇਟ ਪੁਲਿਸ ਵਲੋਂ 2000 ਦੇ ਕਰੀਬ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ ਤਾਂ ਜੋ ਚੋਣਾਂ ਅਮਨ-ਅਮਾਨ ਨਾਲ ਕਰਵਾਈਆਂ ਜਾ ਸਕਣ। ਨਗਰ…