Category: Breaking News

ਜਨਮੀ ਜਯਾ ਬਡਿਗਾ ਅਮਰੀਕੀ ਅਦਾਲਤ ’ਚ ਜੱਜ ਨਿਯੁਕਤ

ਭਾਰਤੀ-ਅਮਰੀਕੀ ਵਕੀਲ ਜਯਾ ਬਡਿਗਾ ਨੂੰ ਕੈਲੀਫ਼ੋਰਨੀਆ ਵਿਚ ਸੈਕਰਾਮੈਂਟੋ ਕਾਉਂਟੀ ਦੀ ਹਾਈ ਕੋਰਟ ਵਿਚ ਜੱਜ ਨਿਯੁਕਤ ਕੀਤਾ ਗਿਆ ਹੈ। ਕੈਲੀਫ਼ੋਰਨੀਆ ਦੇ ਗਵਰਨਰ ਗੇਵਿਨ ਨਿਊਜ਼ਮ ਨੇ ਬਡਿਗਾ ਨੂੰ ਨਿਯੁਕਤ ਕੀਤਾ ਹੈ। ਇਸ…

ਫਿਲਹਾਲ ਗ੍ਰੈਜੂਏਟ ਰੂਟ ਸਕੀਮ ਜਾਰੀ ਰੱਖੇਗਾ ਬ੍ਰਿਟੇਨ

ਯੂਕੇ ਸਰਕਾਰ ਫਿਲਹਾਲ ਅਪਣੀ ਗ੍ਰੈਜੂਏਟ ਰੂਟ ਸਕੀਮ ਨੂੰ ਜਾਰੀ ਰੱਖੇਗੀ। ਦਰਅਸਲ, ਬ੍ਰਿਟੇਨ ਦੀ ਸਰਕਾਰ ਸਟੂਡੈਂਟ ਵੀਜ਼ਿਆਂ ‘ਤੇ ਸਖਤ ਕਾਰਵਾਈ ਕਰ ਰਹੀ ਹੈ, ਜਿਸ ਕਾਰਨ ਵਿਦਿਆਰਥੀ ਵੀਜ਼ੇ ‘ਤੇ ਬ੍ਰਿਟੇਨ ਆਉਣ ਵਾਲੇ…

ਲੁਧਿਆਣਾ ‘ਚ ਕਾਂਗਰਸ ਪਾਰਟੀ ਨੂੰ ਇੱਕ ਹੋਰ ਝਟਕਾ

ਲੁਧਿਆਣਾ ‘ਚ ਕਾਂਗਰਸ ਨੂੰ ਇੱਕ ਤੋਂ ਬਾਅਦ ਇੱਕ ਵੱਡਾ ਝਟਕਾ ਲੱਗ ਰਿਹਾ ਹੈ। ਬੀਤੇ ਦਿਨੀਂ ਲੁਧਿਆਣਾ ਮਹਿਲਾ ਜ਼ਿਲਾ ਪ੍ਰਧਾਨ ਮਨੀਸ਼ਾ ਕਪੂਰ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ…

ਭਾਰਤ ਦੀ 16 ਸਾਲ ਦੀ ਕਾਮਿਆ ਕਾਰਤੀਕੇਯਨ ਨੇ ਰਚਿਆ ਇਤਿਹਾਸ

16 ਸਾਲ ਦੀ ਕਾਮਿਆ ਕਾਰਤੀਕੇਯਨ (Kaamya Karthikeyan) ਨੇਪਾਲ ਵਾਲੇ ਪਾਸਿਓਂ ਮਾਊਂਟ ਐਵਰੈਸਟ (Mount Everest) ‘ਤੇ ਚੜ੍ਹਨ ਵਾਲੀ ਸਭ ਤੋਂ ਛੋਟੀ ਉਮਰ ਦੀ ਭਾਰਤੀ ਕੁੜੀ ਬਣ ਗਈ ਹੈ। ਮੁੰਬਈ ਦੇ ਨੇਵੀ…

ਪਾਕਿ ਤੋਂ ਵਿਆਹ ਕੇ ਆਈਆਂ ਮਹਿਲਾਵਾਂ ਭਾਰਤੀ ਨਾਗਰਿਕਤਾ ਦੀ ਉਡੀਕ ’ਚ

ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਨਾਲ ਜਿੱਥੇ ਗੁਆਂਢੀ ਦੇਸ਼ਾਂ ’ਚ ਬੇਰਹਿਮੀ ਦਾ ਸ਼ਿਕਾਰ ਹੋ ਰਹੇ ਗ਼ੈਰ ਮੁਸਲਿਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ, ਉੱਥੇ ਹੀ ਅਹਿਮਦੀਆ…

ਇੰਡੀਗੋ ਏਅਰਲਾਈਨਜ਼ ਨੇ ਜਾਰੀ ਕੀਤੀ ਟਰੈਵਲ ਐਡਵਾਇਜ਼ਰੀ

ਇੰਡੀਗੋ ਏਅਰਲਾਈਨਜ਼ ਨੇ ਅਪਣੇ ਯਾਤਰੀਆਂ ਲਈ ਇਕ ਟਰੈਵਲ ਐਡਵਾਇਜ਼ਰੀ ਜਾਰੀ ਕੀਤੀ ਹੈ। ਇੰਡੀਗੋ ਨੇ ਕਿਹਾ ਕਿ ਅਸਥਾਈ ਰਨਵੇਅ ਦੀ ਉਪਲਬਧਤਾ ਨਾ ਹੋਣ ਕਾਰਨ ਗੋਆ ਆਉਣ-ਜਾਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋ ਰਹੀਆਂ…

ਗੁਰਸਿੱਖ ਨੇ 40 ਮਿੰਟ ਤੱਕ ਲਗਾਤਾਰ ਵਜਾਇਆ ਤਬਲਾ, ਬਣਾਇਆ ਵਿਸ਼ਵ ਰਿਕਾਰਡ

ਲੁਧਿਆਣਾ ਦੇ 3 ਸਾਲਾ ਗੁਰਸਿੱਖ ਬੱਚੇ ਨੇ ਲਗਾਤਾਰ 40 ਮਿੰਟ ਤੱਕ ਤਬਲਾ ਵਜਾਉਣ ਵਿਚ ਰਿਕਾਰਡ ਬਣਾਇਆ ਹੈ। ਜਿਸ ਉਮਰ ਵਿਚ ਬੱਚੇ ਚੰਗੀ ਤਰ੍ਹਾਂ ਬੋਲ ਵੀ ਨਹੀਂ ਸਕਦੇ ਹੁੰਦੇ ਇਸ ਉਮਰ…

ਟੈਂਪੂ ਅਤੇ ਪੰਜਾਬ ਰੋਡਵੇਜ਼ ਦੀ ਬੱਸ ਵਿਚਾਲੇ ਟੱਕਰ

ਜਲੰਧਰ(ਵਿੱਕੀ ਸੂਰੀ ):- ਜਲੰਧਰ’ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ ਔਰਤ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸ਼ਾਹਕੋਟ ਦੇ ਪਿੰਡ ਪਰਜੀਆਂ ਕਲਾਂ ਮੋੜ ‘ਤੇ ਵਾਪਰਿਆ। ਇਥੇ ਇਕ ਟੈਂਪੂ…

ਪ੍ਰਧਾਨ ਮੰਤਰੀ ਮੋਦੀ ਅੱਜ ਆਉਣਗੇ ਪੰਜਾਬ

ਪਟਿਆਲਾ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਸਮੇਤ ਪੂਰੇ ਮਾਲਵਾ ਬੈਲਟ ਵਿਚ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ…

ਇੰਗਲੈਂਡ ਵਿਚ ਡਿਪਟੀ ਮੇਅਰ ਬਣੀ ਪੰਜਾਬ ਦੀ ਧੀ

ਜਗਰਾਉਂ ਸ਼ਹਿਰ ਤੋਂ ਕੁੱਝ ਦੂਰੀ ‘ਤੇ ਸਥਿਤ ਪਿੰਡ ਅਖਾੜਾ ਦੀ ਧੀ ਮੈਂਡੀ ਬਰਾੜ ਲਗਾਤਾਰ 30 ਸਾਲਾਂ ਤੋਂ ਇੰਗਲੈਂਡ ਦੀ ਰਾਜਨੀਤਿਕ ਪਾਰਟੀ ਲਿਬਰਲ ਡੈਮੋਕ੍ਰੇਟਿਕ ਤੋਂ ਬੋਰੋ ਕੌਂਸਲ ਚੋਣਾਂ ਜਿੱਤਦੀ ਆ ਰਹੀ…