Category: Breaking News

‘ਉੱਜਵਲਾ ਯੋਜਨਾ’ ਚ ਮੁਫਤ ਰਸੋਈ ਗੈਸ ਸਿਲੰਡਰ ਲੈਣ ਲਈ ਇੰਝ ਕਰਾਓ ਰਜਿਸਟਰੇਸ਼ਨ

ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੌਰਾਨ ਨਰਿੰਦਰ ਮੋਦੀ ਸਰਕਾਰ ਨੇ ਦੇਸ਼ ਦੇ ਗਰੀਬ ਪਰਿਵਾਰਾਂ ਨੂੰ ਮੁਫਤ ਵਿਚ ਰਸੋਈ ਗੈਸ ਸਿਲੰਡਰ ਉਪਲੱਬਧ ਕਰਾਉਣ ਦੀ ਯੋਜਨਾ ਹੋਰ 3 ਮਹੀਨੇ ਲਈ ਵਧਾ ਦਿੱਤੀ…

ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਦੱਖਣੀ ਅਫ਼ਰੀਕਾ ਵਿਚ ਫਸੇ ਕਰੀਬ 1,500 ਭਾਰਤੀਆਂ ਨੂੰ ਐਤਵਾਰ ਨੂੰ ਲਿਆਇਆ ਜਾਵੇਗਾ ਭਾਰਤ

ਜੋਹਾਨਸਬਰਗ : ਕੋਰੋਨਾ ਵਾਇਰਸ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਦੱਖਣੀ ਅਫ਼ਰੀਕਾ ਵਿਚ ਫਸੇ ਕਰੀਬ 1,500 ਭਾਰਤੀਆਂ ਨੂੰ ਐਤਵਾਰ ਨੂੰ ਵਾਪਸ ਲਿਆਇਆ ਜਾਵੇਗਾ। ਭਾਰਤੀਆਂ ਦੀ ਵਤਨ ਵਾਪਸੀ ਦੀ ਵਿਵਸਥਾ ਇੰਡੀਆ ਕਲੱਬ ਨਾਮ…

ਮੁਕੇਸ਼ ਅੰਬਾਨੀ ਬਣੇ ਦੁਨੀਆ ਦੇ 7ਵੇਂ ਸਭ ਤੋਂ ਅਮੀਰ ਵਿਅਕਤੀ

ਨਵੀਂ ਦਿੱਲੀ: ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਤੇ ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਬਰਕਸ਼ਾਇਰ ਹੈਥਵੇਅ ਦੇ ਵਾਰਨ ਬਫੇ, ਗੂਗਲ ਦੇ ਲੈਰੀ ਪੇਜ ਤੇ Serge brin ਨੂੰ ਪਿੱਛੇ ਛੱਡ…

ਜਲੰਧਰ ਚ ਹੋਈ ਮੂਸਲਾਧਾਰ ਬਾਰਿਸ਼-ਮੌਸਮ ਹੋਇਆ ਸੁਹਾਵਣਾ!!

ਜਲੰਧਰ (ਸੁਖਵੰਤ ਸਿੰਘ)-ਜਿਵੇ ਕਿ ਪਿਛਲੇ ਕੁੱਝ ਦਿਨਾਂ ਤੋਂ ਲਗਾਤਾਰ ਕਾਫੀ ਗਰਮੀ ਪੈ ਰਹੀ ਸੀ ਅਤੇ ਤਾਪਮਾਨ ਵੀ ਤਕਰੀਬਨ ਲਗਾਤਾਰ 40º ਤੋਂ 45º ਡਿਗਰੀ ਪਹੁੰਚ ਚੁਕਾ ਸੀ। ਅੱਜ ਦਾ ਤਾਪਮਾਨ ਵੀ…

B,Day: 71 ਸਾਲ ਦੇ ਹੋਏ ਸੁਨੀਲ ਗਾਵਸਕਰ, ਜਾਣੋ ਉਨ੍ਹਾਂ ਦੀਆਂ ਕੁੱਝ ਖਾਸ ਗੱਲਾਂ

ਮੁੰਬਈ- ਭਾਰਤ ਦੇ ਮਹਾਨ ਬੱਲੇਬਾਜ਼ਾਂ ’ਚੋਂ ਇਕ ਸੁਨੀਲ ਗਾਵਸਕਰ ਦਾ ਅੱਜ ਜਨਮਦਿਨ ਹੈ। 10 ਜੁਲਾਈ 1949 ਨੂੰ ਜਨਮੇ ਗਾਵਸਕਰ ਅੱਜ 71 ਸਾਲ ਦੇ ਹੋ ਗਏ ਹਨ। ਗਵਾਸਕਰ ਟੈਸਟ ਕ੍ਰਿਕਟ ’ਚ…

ਰੂਸ ‘ਚ 24 ਘੰਟਿਆਂ ‘ਚ ਸਾਹਮਣੇ ਆਏ ਕੋਰੋਨਾ ਦੇ 6509 ਨਵੇਂ ਮਾਮਲੇ

ਮਾਸਕੋ: ਰੂਸ ਵਿੱਚ ਬੀਤੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 6509 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਨਾਲ ਪੀੜਤ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ ਵੱਧ ਕੇ 7,07,301 ਹੋ…

ਸਟ੍ਰਾਬੇਰੀ ਖਾਣ ਨਾਲ ਦੂਰ ਹੁੰਦੀਆਂ ਹਨ ਸਰੀਰ ਦੀਆਂ ਇਹ ਬੀਮਾਰੀਆਂ

ਜਲੰਧਰ- ਸਟ੍ਰਾਬੇਰੀ ਇਕ ਅਜਿਹਾ ਫਲ ਹੈ ਜੋ ਤੁਹਾਡੇ ਸਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦੀ ਹੈ। ਪ੍ਰੋਟੀਨ, ਕੈਲੋਰੀ,ਫਾਈਬਰ, ਆਇਓਡੀਨ, ਫੋਲੇਟ, ਓਮੇਗਾ 3, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ-ਬੀ ਅਤੇ ਸੀ ਦੇ ਗੁਣਾਂ ਨਾਲ…

PNB ਨੂੰ ਵੱਡਾ ਝਟਕਾ,ਇਸ ਕੰਪਨੀ ਨੇ ਕੀਤੀ 3,688.58 ਕਰੋੜ ਰੁਪਏ ਦੀ ਧੋਖਾਧੜੀ

ਨਵੀਂ ਦਿੱਲੀ — ਪੰਜਾਬ ਨੈਸ਼ਨਲ ਬੈਂਕ ਨੂੰ ਇਕ ਵਾਰ ਫਿਰ ਲੋਨ ਘੋਟਾਲੇ ਦਾ ਸਾਹਮਣਾ ਕਰਨਾ ਪਿਆ ਹੈ। ਬੈਂਕ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਦੀਵਾਨ ਹਾਊਸਿੰਗ ਵਿੱਤ ਲਿਮਟਿਡ (ਡੀਐਚਐਫਐਲ)…

ਸੋਨੇ ਦੇ ਰੇਟਾਂ ਨੇ ਬਣਾਇਆ ਨਵਾਂ ਰਿਕਾਰਡ, ਬਾਜ਼ਾਰ ’ਚ ਚਾਂਦੀ ਵੀ ਚਮਕੀ

ਨਵੀਂ ਦਿੱਲੀਂ : ਸੋਨੇ ਨੇ ਅੱਜ ਫਿਰ ਨਵਾਂ ਇਤਿਹਾਸ ਰਚ ਦਿੱਤਾ ਹੈ। ਇਕ ਦਿਨ ਪਹਿਲਾੰ ਹੀ ਬਣਿਆ ਰਿਕਾਰਡ ਅੱਜ ਟੁੱਟ ਗਿਆ ਹੈ। ਸੰਸਾਰਿਕ ਬਾਜ਼ਾਰ ਵਿਚ ਕੀਮਤੀ ਧਾਤਾਂ ਦੀ ਕੀਮਤ ਵਿਚ…

ਵੱਡੀ ਖਬਰ : ਪੁਲਸ ਮੁਕਾਬਲੇ ‘ਚ ਮਾਰਿਆ ਗਿਆ ਗੈਂਗਸਟਰ ‘ਵਿਕਾਸ ਦੁਬੇ’

ਜਲੰਧਰ (ਸੁੱਖਵੰਤ ਸਿੰਘ)- 8 ਪੁਲਸ ਮੁਲਾਜ਼ਮਾਂ ਦੇ ਕਤਲ ਦਾ ਮੁੱਖ ਦੋਸ਼ੀ ਅਤੇ ਗੈਂਗਸਟਰ ਵਿਕਾਸ ਦੁਬੇ ਪੁਲਸ ਮੁਕਾਬਲੇ ਦੌਰਾਨ ਮਾਰਿਆ ਗਿਆ ਹੈ। ਦੱਸ ਦੇਈਏ ਕਿ ਵਿਕਾਸ ਦੁਬੇ ਨੂੰ ਕਾਨਪੁਰ ਲਿਆ ਰਹੀ…