Category: Breaking News

ਵੱਡੀ ਖਬਰ : ਪੁਲਸ ਮੁਕਾਬਲੇ ‘ਚ ਮਾਰਿਆ ਗਿਆ ਗੈਂਗਸਟਰ ‘ਵਿਕਾਸ ਦੁਬੇ’

ਜਲੰਧਰ (ਸੁੱਖਵੰਤ ਸਿੰਘ)- 8 ਪੁਲਸ ਮੁਲਾਜ਼ਮਾਂ ਦੇ ਕਤਲ ਦਾ ਮੁੱਖ ਦੋਸ਼ੀ ਅਤੇ ਗੈਂਗਸਟਰ ਵਿਕਾਸ ਦੁਬੇ ਪੁਲਸ ਮੁਕਾਬਲੇ ਦੌਰਾਨ ਮਾਰਿਆ ਗਿਆ ਹੈ। ਦੱਸ ਦੇਈਏ ਕਿ ਵਿਕਾਸ ਦੁਬੇ ਨੂੰ ਕਾਨਪੁਰ ਲਿਆ ਰਹੀ…

ਕੋਰੋਨਾ ਦਾ ਕਹਿਰ, 7 ਨਵੇਂ ਕੇਸ ਹੋਰ ਆਏ ਸਾਹਮਣੇ

ਜਲੰਧਰ(ਸੁੱਖਵੰਤ ਸਿੰਘ)- ਬਸਤੀ ਬਾਵਾ ਖੇਲ ਥਾਣਾ ਦੇ ਅਧੀਨ ਆਉਂਦਾ ਇਲਾਕਾ ਕੈਟਿਹਰਾ ਮੁਹੱਲਾ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕੋ ਹੀ ਪਰਿਵਾਰ ਦੇ 7 ਮੈਂਬਰਾਂ ਦੀ ਕੋਰੋਨਾ ਰਿਪੋਰਟ…

ਐਕਟਰ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ‘ਚ ਕਰਨ ਜੌਹਰ, ਸਲਮਾਨ ਖਾਨ ਸਮੇਤ ਹੋਰਨਾਂ ਖਿਲਾਫ ਪਟੀਸ਼ਨਾਂ ਖਾਰਿਜ

ਮੁੰਬਈ– ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੇ ਖੁਦਕੁਸ਼ੀ ਮਾਮਲੇ ਤੋਂ ਬਾਅਦ ਬਾਲੀਵੁੱਡ ‘ਚ ਨੈਪੋਟਿਜ਼ਮ ਦ ਮੁੱਦਾ ਛਾਇਆ ਰਿਹਾ ਹੈ । ਇਸ ਮਾਮਲੇ ‘ਚ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ਨੂੰ ਜਿੰਮੇਵਾਰ ਦੱਸਿਆ ਗਿਆ…

ਭਾਰਤੀ ਸਟੇਟ ਬੈਂਕ ਨੇ ਕੀਤਾ ਇਹ ਚੰਗਾ ਕੰਮ

ਜਲੰਧਰ (ਬੱਸੀ )-ਅੱਜ ਭਾਰਤੀ ਸਟੇਟ ਬੈਂਕ ਦੇ ਖੇਤਰੀ ਦਫ਼ਤਰ ਜਲੰਧਰ ਅਤੇ ਪ੍ਰਬੰਧਕੀ ਦਫ਼ਤਰ ਲੁਧਿਆਣਾ ਨੇ ਸਿਵਲ ਹਸਪਤਾਲ ਵਿੱਚ ਕੋਵਿਡ – 19 ਮਹਾਮਾਰੀ ਨੂੰ ਵੇਖਦੇ ਹੋਏ ਸ਼ਹਿਰ ਦੇ ਮਰੀਜਾਂ ਦੀ ਲੋੜ…

ਅਰੋਗਿਆ ਸੇਤੂ ਐਪ ‘ਚ ਹੋਈ ਤਬਦੀਲੀ, ਨਿੱਜੀ ਜਾਣਕਾਰੀ ਲੀਕ ਹੋਣ ਦੇ ਡਰ ‘ਤੇ ਲੱਗੇਗੀ ਰੋਕ

ਨਵੀਂ ਦਿੱਲੀ — ਹੁਣ ਅਰੋਗਿਆ ਸੇਤੂ ਵਿਚ ਇੱਕ ਨਵਾਂ ਫ਼ੀਚਰ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹੁਣ ਅਰੋਗਿਆ ਸੇਤੂ ਐਪ ਵਿਚ ਉਪਭੋਗਤਾ ਦਾ ਸਿਹਤ ਡਾਟਾ ਤੀਜੀ ਧਿਰ ਦੇ…

ਦੇਸ਼ ਦੇ ਇਨ੍ਹਾਂ ਦੋ ਸੂਬਿਆਂ ‘ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵਧੇਰੇ

ਨਵੀਂ ਦਿੱਲੀ— ਕੋਰੋਨਾ ਦੇ ਕਹਿਰ ਕਾਰਨ ਦੇਸ਼ ਵਿਚ ਲਗਾਤਾਰ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਕੋਰੋਨਾ ਕਾਰਨ ਮਹਾਰਾਸ਼ਟਰ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਕੁੱਲ ਮਿਲਾ ਕੇ ਹੁਣ ਤੱਕ 12,361…

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੂੰ ਜਨਮਦਿਨ ਦੀਆਂ ਮੁਬਾਰਕਾਂ : ਟੀਟੂ

ਜਲੰਧਰ- ਸ.ਸੁਖਬੀਰ ਸਿੰਘ ਬਾਦਲ ਅੱਜ 59ਵੇਂ ਸਾਲ ਵਿਚ ਪੈਰ ਧਰ ਲੈਣਗੇ। ਇਸ ਮੌਕੇ ਉਨਾਂ ਦੇ ਚਾਹੁਣ ਵਾਲੇ ਪੰਜਾਬੀਆਂ ਨੇ ਉਨਾਂ ਨੂੰ ਢੇਰ ਸਾਰੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਇਸ ਖਾਸ ਮੌਕੇ ਸੀਨੀਅਰ…

ਜੇਕਰ ਤੁਹਾਨੂੰ ਵੀ ਨਹੀਂ ਮਿਲ ਰਿਹਾ ਮੁਫ਼ਤ ਰਾਸ਼ਨ ਤਾਂ ਇਨ੍ਹਾਂ ਨੰਬਰਾਂ ’ਤੇ ਕਰੋ ਸ਼ਿਕਾਇਤ

ਨਵੀਂ ਦਿੱਲੀ — ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੇ ਕੈਬਨਿਟ ਨੇ ਬੁੱਧਵਾਰ ਨੂੰ ਗਰੀਬ ਕਲਿਆਣ ਅੰਨਾ ਯੋਜਨਾ (ਪੀ.ਐੱਮ.ਜੀ.ਕੇ.ਏ.ਏ.)ਦੇ ਵਿਸਥਾਰ ਨੂੰ ਮਨਜ਼ੂਰੀ ਦਿੱਤੀ ਹੈ। ਇਸ ਗੱਲ ਦੀ ਜਾਣਕਾਰੀ ਖੁੱਦ ਵਿੱਤ ਮੰਤਰੀ…

ਕੈਂਟ ਨੂੰ ਕੋਰੋਨਾ ਮੁਕਤ ਰੱਖਣ ਲਈ ਇਹ ਤਿੰਨੋਂ ਅਧਿਕਾਰੀ ਕਰ ਰਹੇ ਹਨ ਦਿਨ-ਰਾਤ ਕੋਸ਼ਿਸ਼

ਜਲੰਧਰ ਛਾਉਣੀ(ਕੁਮਾਰ ਸੰਜੀਵ) ਦੁਨੀਆ ਭਰ ਵਿਚ ਕਰੋਨਾ ਮਹਾਮਾਰੀ ਦੇ ਚਲਦੇ ਭਿਆਨਕ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਹਨ। ਜਿਸ ਉੱਤੇ ਕਾਬੂ ਪਾਉਣ ਲਈ ਸਰਕਾਰਾਂ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਹਨ। ਆਪਣੇ- ਆਪਣੇ…

ਪਿਤਾ ਦੇ ਦਿਹਾਂਤ ਕਾਰਨ ਸਦਮੇ ’ਚ ਹਨ ਜਾਵੇਦ ਜਾਫਰੀ, ਜਗਦੀਪ ਨੂੰ ਅੱਜ ਮੁੰਬਈ ‘ਚ ਕੀਤਾ ਜਾਵੇਗਾ ਸਪੁਰਦ-ਏ-ਖ਼ਾਕ

ਨਵੀਂ ਦਿੱਲੀ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਜਗਦੀਪ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਸੀ। ਅਦਾਕਾਰ ਜਗਦੀਪ ਨੇ ਫ਼ਿਲਮ ‘ਸ਼ੋਲੇ’ ‘ਚ ‘ਸੂਰਮਾ ਭੋਪਾਲੀ’ ਦਾ ਕਿਰਦਾਰ ਨਿਭਾਅ ਕੇ ਲੋਕਾਂ ਦੇ ਦਿਲਾਂ ‘ਚ…