Category: Crime

6 ਲਾਸ਼ਾਂ ਮਿਲਣ ਨਾਲ ਮਚੀ ਤਰਥਲੀ, ਦੋ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਤੇ 4 ਮਿਲੇ ਅੱਧ ਸੜੇ ਸਰੀਰ

ਮੰਗਲਵਾਰ ਨੂੰ ਰਾਮਗਾਓਂ ਦੇ ਤੇਪਾਰਾਹਾ ਵਿੱਚ ਇੱਕ ਸਨਸਨੀਖੇਜ਼ ਘਟਨਾ ਨੇ ਪੂਰੇ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ। ਪੁਲਿਸ ਨੇ ਛੇ ਲਾਸ਼ਾਂ ਬਰਾਮਦ ਕੀਤੀਆਂ, ਜਿਨ੍ਹਾਂ ਵਿੱਚੋਂ ਦੋ ਦੀ ਤੇਜ਼ਧਾਰ ਹਥਿਆਰਾਂ ਨਾਲ…

ਰਾਜਸਥਾਨ ਤੋਂ MMBS ਵਿਦਿਆਰਥਣ ਦੀ ਬੰਗਲਾਦੇਸ਼ ਦੇ ਹੋਸਟਲ ‘ਚ ਸ਼ੱਕੀ ਹਾਲਾਤ ‘ਚ ਮੌਤ, ਦੋਸਤਾਂ ਨੇ ਖੁਦਕੁਸ਼ੀ ਤੋਂ ਕੀਤਾ ਇਨਕਾਰ

ਢਾਕਾ ਦੇ ਅਦ-ਦੀਨ ਮੋਮਿਨ ਮੈਡੀਕਲ ਕਾਲਜ ਵਿੱਚ ਪੜ੍ਹਦੀ 19 ਸਾਲਾ ਨਿਦਾ ਖਾਨ ਦੀ ਮੌਤ ਹੋ ਜਾਣ ਨਾਲ ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਦੇ ਉਸ ਦਾ ਜੱਦੀ ਸ਼ਹਿਰ ਪਿਦਾਵਾਰਾ ਸਦਮੇ ਵਿੱਚ ਹੈ।…

ਇੱਕ ਦੋਸਤ ਨੇ ਦੂਜੇ ਦੋਸਤ ਦਾ ਕੀਤਾ ਕਤਲ, ਤੰਤਰ ਵਿਦਿਆ ਨਾਲ ਜੁੜਿਆ ਹੈ ਇਸ ਹੱਤਿਆ ਜਾ ਮਾਮਲਾ !

ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਤੰਤਰ ਵਿਦਿਆ ਵਿੱਚ ਵਿਸ਼ਵਾਸ ਰੱਖਣ ਵਾਲੇ ਸੰਦੀਪ ਕੁਮਾਰ ਨੇ ਸੋਮਵਾਰ ਦੇਰ ਰਾਤ ਆਪਣੇ ਦੋਸਤ ਅਜੈ ਨੂੰ ਸ਼ਰਾਬ ਪਿਲਾਉਣ ਤੋਂ ਬਾਅਦ ਉਸਦਾ…

ਤੂੜੀ ਲੱਦਣ ਤੋਂ ਹੋਏ ਤਕਰਾਰ ’ਚ ਔਰਤ ਦਾ ਕਤਲ, 4 ’ਤੇ ਕੇਸ ਦਰਜ

ਸਰਹੱਦੀ ਪਿੰਡ ਵਾਂ ਤਾਰਾ ਸਿੰਘ ਵਿਚ ਮਾਮੂਲੀ ਤਕਰਾਰ ਕਾਰਨ ਬਿਰਧ ਔਰਤ ਦੀ ਕੁੱਟਮਾਰ ਕੀਤੀ ਗਈ ਸੀ। ਪਰਿਵਾਰ ਵਾਲੇ ਉਸ ਨੂੰ ਪੱਟੀ ਦੇ ਸਿਵਲ ਹਸਪਤਾਲ ਲੈ ਗਏ, ਜਿਥੇ ਇਲਾਜ ਦੌਰਾਨ ਉਸ…

3 ਸਾਲਾ ਦੀ ਧੀ ਦਾ ਕਤਲ ਕਰਕੇ ਪਿਤਾ ਹੋਇਆ ਫਰਾਰ, ਪਤਨੀ ਨੇ ਪਤੀ ‘ਤੇ ਲਾਇਆ ਦੋਸ਼; ਬੇਟੀ ਨੂੰ ਦਰਸ਼ਨ ਦੇ ਬਹਾਨੇ ਲੈ ਆਇਆ ਸੀ ਪ੍ਰਤਾਪਗੜ੍ਹ

ਨਗਰ ਪੰਚਾਇਤ ਦੇ ਵਾਰਡ ਨੰਬਰ 9 ਇਬਰਾਹਿਮਪੁਰ ਵਿੱਚ ਵੀਰਵਾਰ ਨੂੰ ਪਿਤਾ ਨਾਲ ਛੱਤ ‘ਤੇ ਸੌਂ ਰਹੇ ਤਿੰਨ ਸਾਲ ਦੇ ਮਾਸੂਮ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ…

ਬੀ ਫਾਰਮਾ ਦੇ ਵਿਦਿਆਰਥੀ ਨੇ ਪਹਿਲਾਂ ਯੂਟਿਊਬ ‘ਤੇ ਦੇਖਿਆ ਖੁਦਕੁਸ਼ੀ ਕਰਨ ਦਾ ਤਰੀਕਾ, ਫਿਰ ਆਪਣੇ ਹੱਥ ਨੂੰ ਚਾਕੂ ਨਾਲ 20 ਥਾਵਾਂ ‘ਤੋਂ ਕੱਟਿਆ

ਮਾਨਸਿਕ ਤੌਰ ‘ਤੇ ਪਰੇਸ਼ਾਨ ਬੀ ਫਾਰਮਾ ਦੇ ਵਿਦਿਆਰਥੀ ਨੇ ਪਹਿਲਾਂ ਯੂਟਿਊਬ ‘ਤੇ ਇੱਕ ਵੀਡੀਓ ਦੇਖਿਆ ਤਾਂ ਜੋ ਪਤਾ ਲੱਗ ਸਕੇ ਕਿ ਕਿਹੜੀ ਨਾੜੀ ਕੱਟਣੀ ਹੈ ਤਾਂ ਜੋ ਜਲਦੀ ਮੌਤ ਹੋ…

ਆਪਣੀ ਧੀ ਤੇ ਦੋਹਤੀ ਨੂੰ ਮਾਰਨ ਵਾਲਾ ਕਾਤਲ ਪਿਓ ਕਾਬੂ, ਕੁੜੀ ਨੇ ਪਿੰਡ ਦੇ ਮੁੰਡੇ ਨਾਲ ਕਰਾਇਆ ਸੀ ਵਿਆਹ

ਪੁਲਿਸ ਨੇ ਪੰਜਾਬ ਦੇ ਬਠਿੰਡਾ ਵਿੱਚ ਦੋਹਰੇ ਕਤਲ ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੋਮਵਾਰ ਸਵੇਰੇ ਦੋਸ਼ੀ ਪਿਤਾ ਨੇ ਆਪਣੇ ਪੁੱਤਰ ਨਾਲ ਮਿਲ ਕੇ ਪਿੰਡ ਵਿਰਕ ਕਲਾਂ ਵਿੱਚ ਆਪਣੀ…

ਅਧਿਆਪਕ ਦੇ ਥੱਪੜ ਦਾ ਖੂਨੀ ਬਦਲਾ — ਵਿਦਿਆਰਥੀ ਵਲੋਂ ਸਕੂਲ ‘ਚ ਗੋਲੀਬਾਰੀ, ਗੁਰੂ-ਸ਼ਿਸ਼ਯ ਸੰਬੰਧਾਂ ‘ਤੇ ਲੱਗਿਆ ਦਾਗ

ਕਾਸੀਪੁਰ – ਇੱਕ ਨੌਵੀਂ ਜਮਾਤ ਦੇ ਨਾਬਾਲਗ ਵਿਦਿਆਰਥੀ ਵਲੋਂ ਆਪਣੇ ਅਧਿਆਪਕ ਨੂੰ ਗੋਲੀ ਮਾਰਣ ਦੀ ਘਟਨਾ ਨੇ ਪੂਰੇ ਇਲਾਕੇ ਨੂੰ ਸਦਮੇ ‘ਚ ਪਾ ਦਿੱਤਾ ਹੈ। ਇਹ ਘਟਨਾ ਨਾ ਸਿਰਫ਼ ਚੌਕਾਉਣ…

ਦਿੱਲੀ ਦੇ ਮਾਲਵੀਆ ਨਗਰ ‘ਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਦਹਿਸ਼ਤ ਦਾ ਮਾਹੌਲ

ਦੱਖਣੀ ਦਿੱਲੀ ਵਿੱਚ ਇੱਕ ਵਾਰ ਫਿਰ ਇੱਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਵਾਰ ਮਾਲਵੀਆ ਨਗਰ ਦੇ ਹੌਜ਼ ਰਾਣੀ ਵਿੱਚ ਸਥਿਤ ਰਾਜਾ ਰਾਮ ਮੋਹਨ ਰਾਏ ਸਰਵੋਦਿਆ…

ਦਿਨ ਦਿਹਾੜੇ ਵੀ ਬੇਖੌਫ ਹੋ ਕੇ ਘੁੰਮਦੇ ਨੇ ਲੁਟੇਰੇ, 2 ਬਾਈਕ ਸਵਾਰ ਨੌਜਵਾਨ ਔਰਤ ਦਾ ਮੋਬਾਈਲ ਫੋਨ ਖੋਹ ਕੇ ਹੋਏ ਫ਼ਰਾਰ

ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਬੇਖੌਫ ਜਗਰਾਉਂ ਸ਼ਹਿਰ ਦੀਆਂ ਸੜਕਾਂ ‘ਤੇ ਘੁੰਮਦੇ ਫਿਰ ਰਹੇ ਹਨ। ਜਿਸ ਦੀ ਤਾਜ਼ਾ ਉਦਾਹਰਣ ਅੱਜ ਵੀਰਵਾਰ ਦੀ ਤੜਕਸਾਰ 9:30 ਦੇ ਕਰੀਬ…