Category: Basti Shekh

21ਵਾਂ ਸਲਾਨਾ ਜਾਗਰਣ ਦਾ ਸੱਦਾ ਦੇਣ ਲਈ ਪਹੁੰਚੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ

ਜਲੰਧਰ (ਵਿੱਕੀ ਸੂਰੀ) :- ਜੈ ਮਾਂ ਛਿਨਮਸਤੀਕਾ ਸੇਵਾ ਸੋਸਾਇਟੀ ਬਸਤੀ ਸ਼ੇਖ ਜਲੰਧਰ ਵੱਲੋਂ ਅੱਜ 21ਵੇਂ ਸਲਾਨਾ ਜਾਗਰਣ ਦਾ ਸੱਦਾ ਦੇਣ ਲਈ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਅਤੇ ਉਹਨਾਂ ਦੇ ਸਾਥੀ…

ਸ਼ਿਵਰਾਤਰੀ ਦੇ ਉੱਤਸਵ ਵਿੱਚ ਬਸਤੀ ਸ਼ੇਖ ਵਿੱਚ ਲੰਗਰ ਲਗਾਇਆ ਗਿਆ

ਜਲੰਧਰ (ਵਿੱਕੀ ਸੂਰੀ): ਬਸਤੀ ਸ਼ੇਖ ਦੇ ਘਾਹ ਮੰਡੀ ਦੇ ਨੇੜੇ ਕੋਟ ਮਹੱਲੇ ਚ ਸ਼ਿਵਰਾਤਰੀ ਦੇ ਉੱਤਸਵ ਨੂੰ ਲੈਕੇ ਲੰਗਰ ਲਗਾਇਆ ਗਿਆ। ਜਿਸ ਵਿੱਚ ਸਾਬਕਾ ਕੌਂਸਲ ਸ. ਮਨਜੀਤ ਸਿੰਘ ਟੀਟੂ ਜੀ,…

ਨਾਜਾਇਜ਼ ਬਿਲਡਿੰਗ ਨੂੰ ਲੈ ਕੇ ਕਾਰਪੋਰੇਸ਼ਨ ਸੁੱਤੀ

ਜਲੰਧਰ (ਵਿੱਕੀ ਸੂਰੀ ) :- ਪੰਜਾਬ ਵਿੱਚ CM ਭਗਵੰਤ ਮਾਨ ਸਰਕਾਰ ਨੇ ਜਿਥੇ ਨਸ਼ਾ ਵਿਰੋਧੀਆਂ ਅਤੇ ਗ਼ੈਰਕਾਨੂੰਨੀ ਧੰਦਾ ਕਰਨ ਵਾਲਿਆਂ ਦੇ ਖਿਲਾਫ ਵੱਡੇ ਪੱਧਰ ਤੇ ਮੁਹਿੰਮ ਛੇੜੀ ਹੋਈ ਹੈ ਉਥੇ…

ਰਿੰਕੂ ਨੇ ਜਲੰਧਰ ਵਿੱਚ ਪੰਜ ਰੇਲਵੇ ਅੰਡਰਪਾਸਾਂ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ

ਜਲੰਧਰ(ਵਿੱਕੀ ਸੂਰੀ ) : –ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਰੇਲਵੇ ਮੰਤਰਾਲੇ ਨੂੰ ਫਗਵਾੜਾ-ਫਿਲੌਰ, ਭੱਟੀਆਂ-ਫਿਲੌਰ ਅਤੇ ਫਿਲੌਰ-ਲੁਧਿਆਣਾ ਰੇਲਵੇ ਕਰਾਸਿੰਗਾਂ ‘ਤੇ ਪੰਜ ਸੀਮਤ ਉਚਾਈ ਸਬਵੇਅ (ਐੱਲ.ਐੱਚ.ਐੱਸ.) ਦੇ ਨਿਰਮਾਣ ਦੇ ਚੱਲ…

ਜਲੰਧਰ ਦੇ ਵੈਸਟ ਹਲਕੇ ਵਿੱਚ ਮਹਾ ਸ਼ਿਵਰਾਤਰੀ ਦਾ ਲੰਗਰ ਲਗਾਇਆ ਗਿਆ।

ਜਲੰਧਰ (ਵਿੱਕੀ ਸੂਰੀ ): – ਜਲੰਧਰ ਦੇ ਵੈਸਟ ਹਲਕੇ ਵਿੱਚ ਪੈਂਦੇ ਮਨਜੀਤ ਨਗਰ ਰੋਡ ਮਾਹੌਲ ਬਸਤੀ ਸ਼ੇਖ ਵਿੱਚ ਵੱਖ ਵੱਖ ਜਗਾ ਜਗਾ ਤੇ ਮਹਾ ਸ਼ਿਵਰਾਤਰੀ ਦੇ ਲੰਗਰ ਲਗਾਏ ਗਏ |…

ਕੈਬਨਿਟ ਮੰਤਰੀ ਅਤੇ ਸੰਸਦ ਮੈਂਬਰ ਨੇ 2.58 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ

ਜੰਡੂ ਸਿੰਘਾ (ਜਲੰਧਰ), :ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਅਤੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਅੱਜ ਆਦਮਪੁਰ ਹਲਕੇ ਵਿੱਚ ਪੇਂਡੂ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ…

ਨਹੀ ਰਹੇ ਸਮਾਜ ਸੇਵਕ ਸਤਪਾਲ ਬਤਰਾ ਜੀ

ਜਲੰਧਰ (ਵਿਕੀ ਸੂਰੀ)- ਬਹੁਤ ਹੀ ਦੁੱਖ ਦੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਸਤਪਾਲ ਬਤਰਾ ਸਪੁੱਤਰ ਸ੍ਰੀ ਰਾਮ ਲੁਭਾਇਆ ਜੀ ਦਾ ਅੱਜ ਦਿਹਾਂਤ ਹੋ ਗਿਆ ਹੈ। ਸਤਪਾਲ ਬਤਰਾ ਜੀ…

ਸੰਤ ਜਗਜੀਤ ਸਿੰਘ ਜੀ ਸ਼ਾਸਤਰੀ ਪਹੁੰਚੇ ਬਸਤੀ ਸ਼ੇਖ ਜਲੰਧਰ

ਜਲੰਧਰ(ਵਿੱਕੀ ਸੂਰੀ ):ਸੰਤ ਜਗਜੀਤ ਸਿੰਘ ਜੀ ਸ਼ਾਸਤਰੀ ਹਰਿਦੁਆਰ ਵਾਲੇ ਅੱਜ ਉਚੇਚੇ ਤੌਰ ਤੇ ਸ.ਰਣਜੀਪ ਸਿੰਘ ਸੰਤ ਵੱਡਾ ਬਾਜ਼ਾਰ ਬਸਤੀ ਸ਼ੇਖ, ਜਲੰਧਰ ਦੇ ਘਰ ਪਹੁੰਚੇ ਤੇ ਸੰਗਤਾਂ ਨੇ ਉਹਨਾਂ ਦੇ ਦਰਸ਼ਨ…

ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ‘ਤੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਦਾਨਿਸ਼ਮੰਦਾ  ‘ਚ ਮੇਲਾ ਕਰਵਾਇਆ, ਮਾਸਟਰ ਸਲੀਮ ਅਤੇ ਬਲਰਾਜ ਨੇ ਕੀਤਾ ਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਣ

ਜਲੰਧਰ,(ਬੀਤਿਆ ਦਿਨ) -ਸ੍ਰੀ ਗੁਰੂ ਰਵਿਦਾਸ ਜੀ ਦੇ 647ਵੇਂ ਪ੍ਰਕਾਸ਼ ਪੁਰਬ ਮੌਕੇ ਚੁੰਗੀ ਨੰਬਰ 9, ਬਸਤੀ ਦਾਨਿਸ਼ਮੰਦਾਂ ਵਿਖੇ ਮੇਲਾ ਸਜਾਇਆ ਗਿਆ, ਜਿਸ ਵਿੱਚ ਸੈਂਕੜੇ ਸੰਗਤਾਂ ਨੇ ਹਾਜ਼ਰੀ ਭਰੀ। ਇਸ ਪ੍ਰੋਗਰਾਮ ਦਾ…

ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਬੇਗਮਪੁਰਾ ਸ਼ਹਿਰ ਵਸਾਉਣ ਦਾ ਸੁਨੇਹਾ ਦਿੱਤਾ : ਪਿਰਥੀਪਾਲ ਕੈਲੇ

ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 647ਵੇਂ ਪ੍ਰਕਾਸ਼ ਉਤਸਵ ਮੌਕੇ ਸਤਿਗੁਰੂ ਰਵਿਦਾਸ ਧਰਮਸ਼ਾਲਾ ਵਡਾਲਾ ਤੋਂ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਵਡਾਲਾ ਚੌਕ, ਗੁਰੂ ਰਵਿਦਾਸ ਚੌਕ, ਅੰਬੇਡਕਰ ਚੌਕ, ਭਗਵਾਨ ਵਾਲਮੀਕੀ…