Category: Kapurthala

ਨਾਕਾਬੰਦੀ ਦੌਰਾਨ ASI ਨੂੰ ਵਾਹਨ ਚਾਲਕ ਨੇ ਕੁਚਲਿਆ,ਹੋਈ ਦਰਦਨਾਕ ਮੋਤ

ਕਪੂਰਥਲਾ (ਗੋਰਵ ਮੜੀਆ)- ਸ਼ਹਿਰ ਦੇ ਡੀਸੀ ਚੌਕ ‘ਚ ਕੀਤੀ ਗਈ ਨਾਕਾਬੰਦੀ ਦੌਰਾਨ ਜਦੋਂ ਇਕ ਵਾਹਨ ਚਾਲਕ ਨੂੰ ਚੈਕਿੰਗ ਸਬੰਧੀ ਟ੍ਰੈਫਿਕ ਪੁਲਸ ਦੇ ਏਐੱਸਆਈ ਮਲਕੀਤ ਸਿੰਘ ਨੇ ਰੁਕਣ ਦਾ ਇਸ਼ਾਰਾ ਕੀਤਾ…

ਭਿਆਨਕ ਸੜਕ ਹਾਦਸਾ, ਪੁਲਸ ਮੁਲਾਜ਼ਮ ਸਮੇਤ ਚਾਰ ਵਿਅਕਤੀਆਂ ਦੀ ਦਰਦਨਾਕ ਮੌਤ, 1 ਜ਼ਖਮੀ

ਕਪੂਰਥਲਾ(ਗੋਰਵ ਮੜਿਆ): ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ ‘ਤੇ ਪਿੰਡ ਹਮੀਰਾ ਫਲਾਈਓਵਰ ‘ਤੇ ਇੱਕ ਇਨੋਵਾ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਵਿੱਚ ਕਾਰ ਸਵਾਰ ਪੁਲਸ ਮੁਲਾਜ਼ਮ ਸਮੇਤ ਚਾਰ ਵਿਅਕਤੀਆਂ ਦੀ ਮੌਕੇ ’ਤੇ…

ਪੰਜਾਬ ਭਰ ਦੀਆਂ ਆਸ਼ਾ ਵਰਕਰਾਂ ਦੇ ਸਰਕਾਰੀ ਮੋਬਾਈਲ ਫੋਨ ਦੀਆਂ ਸਿਮਾਂ ਬੰਦ ਹੋਣ ਤੇ ਸਿਹਤ ਵਿਭਾਗ ਦਾ ਕੰਮ ਠੱਪ

ਫਗਵਾੜਾ (ਨਰੇਸ਼ ਪਾਸੀ,ਇੰਦਰਜੀਤ ਸ਼ਰਮਾਂ)- ਪੰਜਾਬ ਭਰ ਦੀਆਂ ਆਸ਼ਾ ਵਰਕਰਾਂ ਦੇ ਸਰਕਾਰੀ ਮੋਬਾਈਲ ਫੋਨ ਦੀਆਂ ਸਿਮਾਂ ਬੰਦ ਹੋਣ ਤੇ ਸਿਹਤ ਵਿਭਾਗ ਦਾ ਕੰਮ ਠੱਪ ਹੋਣ ਕਿਨਾਰੇ। ਸਿਹਤ ਵਿਭਾਗ ਦੇ ਅਧਿਕਾਰੀਆਂ ਦੀ…

ਸੋਗ ‘ਚ ਬਦਲੀਆਂ ਨਵੇਂ ਸਾਲ ਦੀਆਂ ਖੁਸ਼ੀਆਂ, 3 ਭੈਣਾਂ ਨਾਲ ਵਾਪਰਿਆ ਹਾਦਸਾ,1 ਦੀ ਮੋਤ

ਕਪੂਰਥਲ(ਗੋਰਵ ਮੜਿਆ) ਪਿੰਡ ਭੀਲਾ ਨੇੜੇ ਸਵੇਰੇ ਸੰਘਣੀ ਧੁੰਦ ਕਾਰਨ ਐਕਟਿਵਾ ਅਤੇ ਟਰੱਕ ਦੀ ਜ਼ਬਰਦਸਤ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਹਾਦਸੇ ‘ਚ ਐਕਟਿਵਾ ‘ਤੇ ਸਵਾਰ ਤਿੰਨ ਭੈਣਾਂ…

ਜਲੰਧਰ ਤੋਂ ਪਰਤ ਰਹੇ ਦੋ ਨੌਜਵਾਨਾਂ ਦੀ ਕਾਰ ਨਾਲ ਵਾਪਰਿਆ ਹਾਦਸਾ,ਮੁਲਾਜਮ ਦੀ ਮੋਤ,1ਜਖਮੀ

ਗੱਡੀ ਦੇ ਪੱਰਖਚੇ ਉੱਡ ਗਏ,ਜਲੰਧਰ ਤੋਂ ਪਰਤ ਰਹੇ ਸੀ ਨੋਜਵਾਨ ਕਪੂਰਥਲਾ(ਗੋਰਵ ਮੜੀਆ) : ਸੰਘੜੀ ਧੁੰਧ ਕਾਰਨ ਸੜਕ ਹਾਦਸੇ ਲਗਾਤਾਰ ਵੱਧਦੇ ਜਾ ਰਹੇ ਹਨ। ਜਲੰਧਰ ਤੋਂ ਪਰਤ ਰਹੇ ਦੋ ਨੌਜਵਾਨਾਂ ਦੀ…

ਪੰਜਾਬ ’ਚ ਬੇਖੋਫ ਲੁੱਟੇਰੇ,ਦਿਨ ਦਿਹਾੜੇ ਔਰਤ ਦੀਆਂ ਅੱਖਾਂ ‘ਤੇ ਹੱਥ ਰੱਖ ਕੀਤੀ ਲੁੱਟ, ਹੋਏ ਰੱਫੂ ਚੱਕਰ

ਇੱਕ ਤੋਂ ਬਾਅਦ ਇੱਕ ਵਾਰਦਾਤਾਂ ਨੂੰ ਦੇ ਰਹੇ ਹਨ ਅੰਜਾਮ ਪੰਜਾਬ ਡੈਸਕ – ਪੰਜਾਬ ਦੇ ਲੁਧਿਆਣਾ ਜਿਲੇ ‘ਚ ਸਨੈਚਿੰਗ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜਾਣਕਾਰੀ ਅਨੁਸਾਰ…

ਕਾਲੀ ਬੇਈ ‘ਚ ਡੁੱਬੇ ਨੌਜਵਾਨ ਦੀ 5 ਦਿਨਾਂ ਬਾਅਦ ਮਿਲੀ ਲਾਸ਼,ਪਰਿਵਾਰ ’ਚ ਸੋਗ ਦੀ ਲਹਿਰ

ਕਪੂਰਥਲਾ(ਗੋਰਵ ਮੜੀਆ): ਪਿੰਡ ਦੌਲਤਪੁਰ ਦੀ ਕਾਲੀ ਬੇਈ ‘ਚ ਡੁੱਬਣ ਵਾਲੇ 22 ਸਾਲਾ ਪੇਂਟਰ ਵਿੱਕੀ ਦੀ ਲਗਾਤਾਰ ਭਾਲ ਜਾਰੀ ਸੀ, ਜਿਸ ਨੂੰ 5 ਦਿਨਾਂ ਬਾਅਦ ਅੱਜ ਬਰਾਮਦ ਕਰ ਲਿਆ ਗਿਆ ਹੈ।…

ਲੁਟੇਰਿਆਂ ਨੇ ਨੌਜਵਾਨ ‘ਤੇ ਕੀਤਾ ਜਾਨਲੇਵਾ ਹਮਲਾ, ਮੋਟਰਸਾਈਕਲ ਖੋਹ ਕੇ ਹੋਏ ਫਰਾਰ

ਕਪੂਰਥਲਾ (ਗੋਰਵ ਮੜੀਆ ): ਸ਼ਹਿਰ ’ਚ ਲੋਡ ਕ੍ਰਿਸ਼ਨਾ ਸਕੂਲ ਨੇੜੇ ਲੁੱਟਖੋਹ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਰਾਜਾ ਪੁੱਤਰ…

ਅਣਪਛਾਤਿਆਂ ਨੇਂ ਗੁਰੂ ਘਰ ਨੂੰ ਬਣਾਇਆ ਨਿਸ਼ਾਨਾ,ਤਾਲੇ ਤੋੜ ਗੋਲਕ ਲੈਕੇ ਹੋਏ ਫਰਾਰ

ਕਪੂਰਥਲਾ(ਗੋਰਵ ਮੜੀਆ)-ਚੋਰਾਂ ਦੇ ਹੋਸਲੇ ਇੰਨੇ ਬੁਲੰਦ ਹੋ ਚੁੱਕ ਹਨ ਕਿ ਹੁਣ ਉਹ ਨਾ ਸਿਰਫ਼ ਘਰਾਂ ਅਤੇ ਦੁਕਾਨਾਂ ਵਿੱਚ ਚੋਰੀਆਂ ਕਰ ਰਹੇ ਹਨ, ਸਗੋਂ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸ਼ ਰਹੇ…

ਜਿਲ੍ਹੇ ਦੇ ਨਵਜੋਤ ਸਿੰਘ ਨੇ ਪਾਇਲਟ ਬਣਕੇ ਇੰਗਲੈਂਡ ‘ਚ ਚਮਕਾਇਆ ਪੰਜਾਬ ਦਾ ਨਾਂ

ਕਪੂਰਥਲਾ (ਗੋਰਵ ਮੜੀਆ) ਕਸਬਾ ਬੇਗੋਵਾਲ ਨੇੜਲੇ ਪਿੰਡ ਅਕਬਰਪੁਰ ਦੇ ਗ੍ਰੰਥੀ ਸਿੰਘ ਦਾ ਪੋਤਰਾ ਇੰਗਲੈਡ ਵਿਚ ਪਾਇਲਟ ਬਣਿਆ ਹੈ। ਇਸ ਖਬਰ ਨਾਲ ਜਿਥੇ ਬੇਗੋਵਾਲ ਤੇ ਹਲਕਾ ਭੁਲੱਥ ਵਿਚ ਖੁਸ਼ੀ ਭਰਿਆ ਮਾਹੌਲ…