Category: Punjab

ਲੁਧਿਆਣਾ ‘ਚ ਚੱਲਦੇ ਟਰੱਕ ਨੂੰ ਲੱਗੀ ਭਿਆਨਕ ਅੱਗ

ਲੁਧਿਆਣਾ ’ਚ ਮੰਗਲਵਾਰ ਸਵੇਰੇ ਇੱਕ ਚੱਲਦੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ। ਟਰੱਕ ਵਿਚ ਲੱਦਿਆ ਹੌਜ਼ਰੀ ਦਾ ਸਾਰਾ ਸਟਾਕ ਸੜ ਕੇ ਸਵਾਹ ਹੋ ਗਿਆ। ਟਰੱਕ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ।…

ਟਰੈਕਟਰ ‘ਤੇ ਡੈੱਕ ਬੰਦ ਕਰਾਉਣ ਤੋਂ ਹੋਏ ਝਗੜੇ ‘ਚ ਨੌਜਵਾਨ ਦਾ ਕਤਲ

ਬਰਨਾਲਾ ਵਿਖੇ ਪਿੰਡ ਪੱਖੋਕੇ ਵਿੱਚ ਟਰੈਕਟਰ ਦੇ ਡੈਕ ਦਾ ਬੰਦ ਕਰਨ ਕਾਰਨ ਲੜਾਈ ਵਿੱਚ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਜਸਲੀਨ ਸਿੰਘ ਜੱਸੂ (25) ਵਜੋਂ ਹੋਈ ਹੈ।…

ਪੰਚਕੂਲਾ ‘ਚ ਫਲੈਟ ‘ਚ ਲੱਗੀ ਅੱਗ

ਪੰਚਕੂਲਾ ਦੇ ਸੈਕਟਰ-20 ਸਥਿਤ ਸਨਸਿਟੀ ਪਰਿਕਰਮਾ ਸੁਸਾਇਟੀ ਦੇ ਇੱਕ ਫਲੈਟ ਵਿੱਚ ਦੇਰ ਰਾਤ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਾਫੀ ਮੁਸ਼ੱਕਤ ਤੋਂ…

ਦਰੱਖ਼ਤ ਨਾਲ ਟਕਰਾਈ ਕਾਰ, ਦੋ ਨੌਜਵਾਨਾਂ ਦੀ ਮੌਕੇ ’ਤੇ ਹੋਈ ਮੌਤ

ਪੰਜਾਬ ਦੇ ਪਟਿਆਲਾ ਤੋਂ ਦੁਖਦਾਇਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸਰਹਿੰਦ ਰੋਡ ‘ਤੇ ਇਕ ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਜਾ ਟਕਰਾਈ, ਜਿਸ ਕਾਰਨ 2 ਨੌਜਵਾਨਾਂ ਦੀ ਬਹੁਤ…

ਵੈਲਕਮ ਪੰਜਾਬ ਨਿਊਜ਼ ਦੀ ਖਬਰ ਦਾ ਹੋਇਆ ਅਸਰ

ਵੇਲਕਮ ਪੰਜਾਬ ਦੀ ਖਬਰ ਦਾ ਹੋਇਆ ਅਸਰ । ਕਾਰਪੋਰੇਸ਼ਨ ਜਾਗੀ ਨੀਂਦ ਚੋਂ। ਕੂੜਾ ਚੱਕਣ ਵਾਸਤੇ ਕੂੜੇ ਦੀਆਂ ਲਗਾਈਆਂ ਗਈਆਂ ਗੱਡੀਆਂ । 3 ਘੰਟਿਆਂ ਦੇ ਵਿੱਚ ਹੀ ਹੋਇਆ ਅਸਰ।

ਜੇਬ ’ਚ ਰੱਖੇ ਪਟਾਕੇ ਨੇ ਲਈ 13 ਸਾਲਾ ਬੱਚੇ ਦੀ ਜਾਨ

ਪਟਾਕੇ ਨਾਲ 13 ਸਾਲਾ ਬੱਚੇ ਦੀ ਮੌਤ ਹੋ ਗਈ। ਨਾਬਾਲਗ ਅਤੇ ਉਸ ਦੇ ਦੋਸਤ ਨੇ ਸਲਫਰ ਅਤੇ ਪੋਟਾਸ਼ (ਪਟਾਕੇ ਬਣਾਉਣ ਲਈ ਵਰਤੀ ਜਾਣ ਵਾਲੀ ਚੀਜ਼) ਨੂੰ ਮਿਲਾ ਕੇ ਇਹ ਪਟਾਕਾ…

ਲੁਧਿਆਣਾ ‘ਚ ਉਸਾਰੀ ਅਧੀਨ ਫੈਕਟਰੀ ਦੀ ਡਿੱਗੀ ਕੰਧ

ਲੁਧਿਆਣਾ ਵਿੱਚ ਇੱਕ ਨਿਰਮਾਣ ਅਧੀਨ ਫੈਕਟਰੀ ਦੀ 11 ਫੁੱਟ ਉੱਚੀ ਕੰਧ ਅਚਾਨਕ ਡਿੱਗ ਗਈ। ਕੁੱਲ 8 ਮਜ਼ਦੂਰ ਕੰਧ ਹੇਠਾਂ ਦੱਬ ਗਏ। 1 ਮਜ਼ਦੂਰ ਦੀ ਮੌਤ ਹੋ ਗਈ। ਜਦਕਿ ਦੋ ਮਜ਼ਦੂਰ…

ਕੂੜੇ ਦਾ ਢੇਰ ਬਣਿਆ ਇਲਾਕਾਵਾਸੀਆਂ ਲਈ ਪਰੇਸ਼ਾਨੀ ਦਾ ਸਬੱਬ

ਜਲੰਧਰ(ਵਿੱਕੀ ਸੂਰੀ):- ਬਸਤੀ ਸ਼ੇਖ ਕੂੜੇ ਦਾ ਡੰਪ ਜੋ ਸੜਕਾਂ ਦੇ ਉੱਤੇ ਆ ਗਿਆ ਦੱਸਿਆ ਜਾਂਦਾ ਹੈ ਕਿ ਕਾਰਪੋਰੇਸ਼ਨ ਦੀਆਂ ਗੱਡੀਆਂ ਕੂੜਾ ਬਾਹਰ ਹੀ ਸੁੱਟ ਕੇ ਜਾ ਰਹੀਆਂ ਹਨ ਪਰ ਕਾਰਪੋਰੇਸ਼ਨ…

10 ਮਿੰਟਾਂ ਵਿੱਚ ਤੁਹਾਡੇ ਘਰ ਪਹੁੰਚਣਗੇ ਸੋਨੇ ਅਤੇ ਚਾਂਦੀ ਦੇ ਸਿੱਕੇ …

ਇਸ ਧਨਤੇਰਸ ‘ਤੇ ਤੁਸੀਂ 10 ਮਿੰਟਾਂ ‘ਚ ਘਰ ਬੈਠੇ ਹੀ ਸੋਨੇ ਅਤੇ ਚਾਂਦੀ ਦੇ ਸਿੱਕੇ ਪ੍ਰਾਪਤ ਕਰ ਸਕਦੇ ਹੋ। Blinkit, BigBasket, Swiggy Instamart, Zepto ਅਤੇ ਹੋਰ ਵਰਗੇ ਪ੍ਰਮੁੱਖ ਆਨਲਾਈਨ ਖਰੀਦਦਾਰੀ…