ਕਾਂਗਰਸ ਇਸ ਹੱਦ ਤੱਕ ਡਿੱਗ ਗਈ ਹੈ ਕਾਂਗਰਸ ਸਰਕਾਰ ਆਮ ਆਦਮੀ ਪਾਰਟੀ ਨੂੰ ਤਰਲੇ ਮਾਰਨ ਲੱਗੀ ਹੋਈ ਤੇ ਆਮ ਆਦਮੀ ਤਰਲੋ ਮੱਛੀ ਹੋ ਰਹੀ ਹੈ ਕਿਸੇ ਤਰੀਕੇ ਆਪਣੀ ਸ਼ਾਖ ਨੂੰ ਬਚਾਉਣ ਵਾਸਤੇ ਉਹ ਕਾਂਗਰਸ ਤੇ ਨਾਲ ਸਮਝੌਤਾ ਕਰ ਲਵੇ ਅਤੇ ਦੋਨੇ ਹੀ ਪਾਰਟੀਆਂ ਨੇ ਜਿਹੜਾ ਕਿ ਪੰਜਾਬ ਦਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਕੀਤਾ ਹੈ ਤਾ ਕੀ ਜੋ ਪੰਜਾਬ ਦੇ ਹਾਲਾਤ ਦਿਨ ਪ੍ਰਤੀ ਦਿਨ ਖਰਾਬ ਹੁੰਦੇ ਜਾ ਰਹੇ ਨੇ ਤੇ ਇੱਥੇ ਇਹ ਵੀ ਗੱਲ ਧਿਆਨ ਦੇਣ ਯੋਗ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਸੱਚ ਦੇ ਉੱਤੇ ਪਹਿਰਾ ਦੇਣ ਵਾਸਤੇ ਲੋਕਾਂ ਨੂੰ ਇਹ ਖਿਆਲੀ ਪਲਾਓ ਬਣਾ ਕੇ ਆਈ ਸੀ ਉਹਨੇ ਆਦਿਆ ਹੀ ਸਭ ਤੋਂ ਜਿਆਦਾ ਹਮਲਾ ਤੇ ਸਭ ਤੋਂ ਜਿਆਦਾ ਭਰਿਸ਼ਟ ਨੇਤਾ ਕਾਂਗਰਸ ਦੇ ਚੱਕ ਕੇ ਜੇਲਾਂ ਚ ਭੇਜੇ ਉਦੋਂ ਇੱਕ ਗੱਲ ਮਹਿਸੂਸ ਹੋਣ ਲੱਗੀ ਸੀ ਕਿ ਸ਼ਾਇਦ ਕੋਈ ਚੰਗਾ ਕੰਮ ਹੋਏਗਾ ਪਰ ਜੋ ਹੁਣ ਪਿਛਲੇ ਦਿਨਾਂ ਦੇ ਹਾਲਾਤ ਗੈਂਗਸਟਰ ਦਾ ਵੱਧਨਾ ਮਤਲਬ ਲੋਕਾਂ ਦੀਆਂ ਲੁੱਟਾਂ ਖੋਹਾਂ ਵਧਣੀਆਂ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਦੀ ਤੇਜੀ ਆਉਣ ਤੇ ਕਿਤੇ ਨਾ ਕਿਤੇ ਇਸ ਗੱਲ ਦੇ ਵਿੱਚ ਆਮ ਆਦਮੀ ਪਾਰਟੀ ਵੀ ਸ਼ੱਕ ਦੇ ਘੇਰੇ ਵਿੱਚ ਆਈ ਹੋਈ ਹੈ ਇਨ੍ਹਾਂ ਕੋਲੋ ਪੰਜਾਬ ਕੰਟਰੋਲ ਨਹੀਂ ਕੀਤਾ ਗਿਆ ਤੇ ਹੁਣ ਦੋਨੇ ਪਾਰਟੀਆਂ ਆਪਸ ਦੇ ਵਿੱਚ ਰਲ ਕੇ ਜਿਹੜੇ ਕਾਂਗਰਸ ਦੇ ਫੜੇ ਹੋਏ ਦਿੱਗਜ ਨੇਤਾ ਕੀ ਉਹਨਾਂ ਨੂੰ ਫਿਰ ਆਮ ਆਦਮੀ ਪਾਰਟੀ ਇਸ ਸਮਝੌਤਾ ਦੇ ਨਾਲ ਰਿਲੀਫ ਦੇਵੇਗੀ ਕਿ ਹੁਣ ਜੇ ਇਹਨਾਂ ਦਾ ਸਮਝੌਤਾ ਹੋ ਗਿਆ ਤਾਂ ਇਹ ਜਿਹੜੇ ਪਹਿਲਾਂ ਭਰਿਸ਼ਟ ਨੇਤਾ ਸੀ ਉਹ ਹੁਣ ਚੰਗੇ ਨੇਤਾ ਬਣ ਜਾਣਗੇ ਇੱਥੇ ਵੀ ਗੱਲ ਦੱਸਣ ਯੋਗ ਹੈ ਕਿ ਹੋ ਸਕਦਾ ਬੜੀ ਜਲਦੀ ਦੋਨੇ ਸਾਫ਼ ਪਾਰਟੀਆਂ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਇਕੱਠੇ ਹੋ ਸਕਦੇ ਨੇ ਕਿਉਂਕਿ ਉਹਨਾਂ ਦੀ ਅੱਜ ਵੀ ਪੰਜਾਬ ਦੇ ਲੋਕ ਦੱਬੀ ਜੁਬਾਨ ਚ ਕਹਿ ਰਹੇ ਨੇ ਸਾਨੂੰ ਇਹਨਾਂ ਦੀ ਬੜੀ ਸਖਤ ਲੋੜ ਹੈ।ਤੇ ਪੰਜਾਬ ਵਿੱਚ ਅਕਾਲੀ ਦਲ ਤੇ ਭਾਜਪਾ ਦੇ ਹੁੰਦੇ ਜਿਸ ਤਰ੍ਹਾਂ ਕੰਮ ਹੁੰਦੇ ਸੀ ਉਸੇ ਤਰ੍ਹਾਂ ਫਿਰ ਕੰਮ ਹੋਣ ਤੇ ਪੰਜਾਬ ਫਿਰ ਖੁਸ਼ਹਾਲ ਬਣੇਗਾ |