Skip to content
ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆ ਦੇ ਪਿੰਡ ਅਜਮੇਰ ਦਾ ਨੌਜਵਾਨ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਦੀ ਲਾਸ਼ ਅੱਜ ਸ਼ਾਹ ਨਹਿਰ ਪਾਵਰ ਹਾਊਸ ਨੰਬਰ ਤਿੰਨ ਤੋਂ ਬਰਾਮਦ ਹੋਈ ਹੈ। ਇਹ ਵਿਅਕਤੀ ਬਿਜਲੀ ਵਿਭਾਗ ’ਚ ਜੇਈ ਵੱਜੋਂ ਨੌਕਰੀ ਕਰ ਰਿਹਾ ਸੀ। ਮ੍ਰਿਤਕ ਹਾਕਮ ਸਿੰਘ (37 ਸਾਲ) ਪਿੰਡ ਅਜਮੇਰ, ਹੁਸ਼ਿਆਰਪੁਰ ਵਜੋਂ ਹੋਈ ਹੈ।
Related