ਜਲੰਧਰ
ਦੇਸ਼ ਵਿਚ ਦਿਨ ਪ੍ਰਤੀ ਦਿਨ ਕੋਰੋਨਾ ਮਹਾਮਾਰੀ ਵਧਦੀ ਜਾ ਰਹੀ ਹੈ। ਜਿਸ ਨੂੰ ਲੈ ਕੇ ਅੱਜ ਜਲੰਧਰ ਵਿਚ ਵੀ ਕਰੋਨਾ ਦੇ 45 ਨਵੇਂ ਮਾਮਲੇ ਸਾਮਣੇ ਆਏ ਜਿਸ ਦੇ ਚਲਦੇ ਅੱਜ ਜਲੰਧਰ ਵਿਚ 80 ਸਾਲਾਂ ਬਜ਼ੁਰਗ ਮਹਿਲਾ ਦੀ ਮੌਤ ਹੋ। ਗਈ ਇਸ ਜਾਣਕਾਰੀ ਮੁਤਾਬਿਕ ਬੀਬੀ ਦੀ ਲੁਧਿਆਣਾ ਦੇ ਐਸ.ਪੀ.ਐਸ ਹਸਪਤਾਲ ਵਿਚ ਦਾਖਿਲ ਸੀ ਅਤੇ ਓਥੈ ਹੀ ਉਸ ਦੀ ਮੌਤ ਹੋ ਗਈ।

    j