ਜਲੰਧਰ(ਵਿਕੀ ਸੂਰੀ, ਪ੍ਰਿੰਸ)- ਬਸਤੀ ਦਾਨਿਸ਼ਮੰਦਾ ਵਿਚ ਪੈਂਦੇ ਸ਼੍ਰੀ ਗੁਰੂ ਰਵਿਦਾਸ ਮੰਦਰ ਦੇ ਵਿਚ ਅੱਜ ਲੋਕਾਂ ਨੂੰ ਕੋਰੋਨਾ ਵੈਕਸੀਨ ਦੇ ਟੀਕੇ ਲਗਾਏ ਗਏ।

    ਇਸ ਦੌਰਾਨ ਭਾਰੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਟੀਕੇ ਲਗਵਾਏ। ਵੈਕਸੀਨ ਦੇ ਨਾਲ-ਨਾਲ ਇਥੇ ਲੋਕਾਂ ਦੇ ਕੋਰੋਨਾ ਟੈਸਟ ਵੀ ਕੀਤੇ ਗਏ।