ਜਲੰਧਰ: ਦੁਨੀਆ ਦੇ ਕਈ ਦੇਸ਼ਾਂ ‘ਚ ਹੁਣ ਤੱਕ ਲੱਖਾਂ ਲੋਕਾਂ ਨੂੰ ਆਪਣੀ ਲਪੇਟ ‘ਚ ਲੈਣ ਵਾਲਾ ਕੋਰੋਨਾ ਵਾਇਰਸ, ਜਿੱਥੇ ਪੂਰੀ ਤਰ੍ਹਾਂ ਬੇਕਾਬੂ ਹੋ ਚੁੱਕਿਆ ਹੈ, ਉਥੇ ਹੀ ਜ਼ਿਆਦਾਤਰ ਲੋਕ ਅਜੇ ਵੀ ਇਸ ਵਾਇਰਸ ਨੂੰ ਬਹੁਤ ਹਲਕੇ ‘ਚ ਲੈ ਰਹੇ ਹਨ। ਇਸੇ ਕਰਕੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਦੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਅੱਜ ਵੀ ਜਲੰਧਰ ‘ਚ ਕੋਰੋਨਾ ਦੇ 66 ਕੇਸ ਸਾਹਮਣੇ ਆਏ ਹਨ। ਅੱਜ ਆਏ ਪਾਜ਼ੇਟਿਵ ਕੇਸਾਂ ‘ਚ ਕੁਸ਼ਟ ਆਸ਼ਰਮ ਦੇ 12 ਲੋਕ, ਪੁਲਸ ਥਾਣਾ ਫਿਲੌਰ ਦੇ ਕੁਝ ਕਰਮਾਚਾਰੀ ਅਤੇ ਨਕੋਦਰ ‘ਚ ਪੈਂਦੇ ਪਿੰਡ ਸਰੀ ਦੇ ਕਈ ਲੋਕ ਸ਼ਾਮਲ ਹਨ। ਇਸ ਦੇ ਨਾਲ ਹੀ ਫਿਲੌਰ ਨਿਵਾਸੀ ਦੀ ਕੋਰੋਨਾ ਕਾਰਨ ਮੌਤ ਵੀ ਹੋ ਗਈ ਹੈ।

    ਇਹ ਵੀ ਪੜ੍ਹੋ- ਬਸਤੀ ਸ਼ੇਖ ਖੁੱਲ੍ਹੇ ਗਟਰ ‘ਚ ਡਿੱਗਿਆ ਛੋਟਾ ਬੱਚਾ

    ਇਹ ਵੀ ਪੜ੍ਹੋ- ਜਦੋਂ ਪਤੀ ਨੇ ਚੌਂਕ ‘ਚ ਸ਼ਰੇਆਮ ਪਤਨੀ ‘ਤੇ ਕੀਤੇ ਦਾਤਰ ਨਾਲ ਵਾਰ, ਦੇਖਦੀ ਰਹੀ ਪੁਲਸ, ਦੇਖੋ ਵੀਡੀਓ