Skip to content
  • ਸ਼ਨੀਵਾਰ. ਸਤੰ. 19th, 2026

    Welcome Punjab News

    Khabar Apne Dum Par

    • Home
    • Punjab
      • Jalandhar News
      • Ludhiana
      • Faridkot
      • Kapurthala
        • Phagwara
    • E Paper
    • Youtube Link
    • Facebook Link
    • National
    • International
    • Bollywood
    • Sports
    • Health
    • Shok Samachar
    • PANCHANG
    • Birthday Wishes
    • Contact Us
      • TELL US NOW
      • FIND A JOB
    • Follow Us on Google News
    Breaking News Political Punjab

    ਦਲਬੀਰ ਗੋਲਡੀ ‘ਆਪ’ ‘ਚ ਹੋਏ ਸ਼ਾਮਲ

    ByArshdeep Singh Kalra

    ਮਈ 1, 2024
    ਕਾਂਗਰਸ ਪਾਰਟੀ ਨੂੰ ਲੋਕ ਸਭਾ ਚੋਣਾਂ ਵਿਚਾਲੇ ਵੱਡਾ ਝਟਕਾ ਲੱਗਾ। ਦਲਵੀਰ ਗੋਲਡੀ ਅੱਜ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਆਪ ਵਿਚ ਸ਼ਾਮਲ ਕਰਵਾਇਆ।ਇਸ ਦੌਰਾਨ ਉਨ੍ਹਾਂ ਕਿਹਾ ਕਿ ਦਲਬੀਰ ਗੋਲਡੀ ਨੇ ਬੜੀ ਮੁਸ਼ਕਲ ਨਾਲ ਕਾਂਗਰਸ ਪਾਰਟੀ ਵਿਚ ਜਗ੍ਹਾ ਬਣਾਈ ਪਰ ਜਿਥੇ ਮੌਕਾ ਮਿਲਿਆ ਉਥੇ ਉਨ੍ਹਾਂ ਨੂੰ ਫਿਰ ਥੱਲੇ ਚੁੱਕ ਕੇ ਮਾਰਿਆ, ਫਿਰ ਦਿਲ ਟੁੱਟ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਵਿਚ ਕੋਈ ਹਾਈਕਮਾਂਡ ਜਾਂ ਬੌਸ ਕਲਚਰ ਨਹੀਂ ਹੈ, ਅਸੀਂ ਤਾਂ ਛੋਟੇ-ਵੱਡੇ ਭਰਾ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਜਿਹੜਾ ਮੇਰੇ ਪੰਜਾਬ ਲਈ ਕੁਝ ਕਰਨਾ ਚਾਹੁੰਦਾ ਹੈ ਮੈ ਉਨ੍ਹਾਂ ਨੂੰ ਜ਼ਰੂਰ ਮੌਕਾ ਦਿਆਂਗਾ।ਦੱਸ ਦੇਈਏ ਕਿ ਬੀਤੇ ਦਿਨ ਹੀ ਦਲਵੀਰ ਗੋਲਡੀ ਨੇ ਕਾਂਗਰਸ ਅਤੇ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਗੜ੍ਹ ‘ਚ ਕਾਂਗਰਸ ਅਤੇ ‘ਆਪ’ ਵਿਚਾਲੇ ਜ਼ਬਰਦਸਤ ਮੁਕਾਬਲਾ ਚੱਲ ਰਿਹਾ ਹੈ।
     
    Related

    ਸੰਪਾਦਨਾ ਨੈਵੀਗੇਸ਼ਨ

    ਚੰਡੀਗੜ੍ਹ ਦੀ ਪਾਰਕਿੰਗ ‘ਚ ਅੱਜ ਤੋਂ QR ਕੋਡ ਨਾਲ ਭੁਗਤਾਨ
    ਸਰਦਾਰ ਮਨਜੀਤ ਸਿੰਘ ਟੀਟੂ ਜੀ ਨੂੰ ਲਾਇਆ ਪ੍ਰਭਾਰੀ

    By Arshdeep Singh Kalra

    Related Post

    Breaking News

    ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ’ ਦੀ ਕਵਿਜ਼ ਨਾਲ ਸ਼ੁਰੂਆਤ, ਨੌਜਵਾਨ ਦੇਣਗੇ ਵਿਕਸਿਤ ਭਾਰਤ ਲਈ ਆਪਣੇ ਵਿਚਾਰ

    ਸਤੰ. 19, 2026 Arshdeep Singh Kalra
    Breaking News

    ਨਸ਼ਿਆਂ ਖ਼ਿਲਾਫ਼ 30 ਸਤੰਬਰ ਨੂੰ ਜਲੰਧਰ ’ਚ ਵੱਡਾ ਜਨਜਾਗਰਣ, ਭਾਜਪਾ ਸੈੱਲਾਂ ਤੇ ਮੋਰਚਿਆਂ ਨੇ ਸੰਭਾਲੀ ਰੈਲੀ ਦੀ ਕਮਾਨ

    ਸਤੰ. 19, 2026 Arshdeep Singh Kalra
    Breaking News

    ਯੁਵਾ ਵਿਕਾਸ ਮੋਰਚਾ ਵੱਲੋਂ ਫਗਵਾੜਾ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ

    ਸਤੰ. 18, 2026 Arshdeep Singh Kalra

    Latest News

    Breaking News

    ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ’ ਦੀ ਕਵਿਜ਼ ਨਾਲ ਸ਼ੁਰੂਆਤ, ਨੌਜਵਾਨ ਦੇਣਗੇ ਵਿਕਸਿਤ ਭਾਰਤ ਲਈ ਆਪਣੇ ਵਿਚਾਰ

    ਸਤੰਬਰ 19, 2026 Arshdeep Singh Kalra
    Breaking News

    ਨਸ਼ਿਆਂ ਖ਼ਿਲਾਫ਼ 30 ਸਤੰਬਰ ਨੂੰ ਜਲੰਧਰ ’ਚ ਵੱਡਾ ਜਨਜਾਗਰਣ, ਭਾਜਪਾ ਸੈੱਲਾਂ ਤੇ ਮੋਰਚਿਆਂ ਨੇ ਸੰਭਾਲੀ ਰੈਲੀ ਦੀ ਕਮਾਨ

    ਸਤੰਬਰ 19, 2026 Arshdeep Singh Kalra
    Breaking News

    ਯੁਵਾ ਵਿਕਾਸ ਮੋਰਚਾ ਵੱਲੋਂ ਫਗਵਾੜਾ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ

    ਸਤੰਬਰ 18, 2026 Arshdeep Singh Kalra
    Breaking News

    ਬਲਾਕ ਪੱਧਰੀ ਖੇਡਾਂ ’ਚ ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਸ਼ਾਨਦਾਰ ਮੈਡਲ

    ਸਤੰਬਰ 18, 2026 Arshdeep Singh Kalra
    Breaking News

    ਸੈਨੇਟ ਚੋਣ ਲਈ ਰੂਪ ਕਮਲ ਚਾਵਲਾ ਕੰਬੋਜ ਦੀ ਚੋਣ ਮੁਹਿੰਮ ਨੇ ਫੜਿਆ ਜ਼ੋਰ, ਪੋਲਿੰਗ ਬੂਥਾਂ ’ਤੇ ਸਮਰਥਕਾਂ ਦੀਆਂ ਡਿਊਟੀਆਂ ਮੁਕੰਮਲ

    ਸਤੰਬਰ 18, 2026 Arshdeep Singh Kalra

    You missed

    Breaking News

    ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ’ ਦੀ ਕਵਿਜ਼ ਨਾਲ ਸ਼ੁਰੂਆਤ, ਨੌਜਵਾਨ ਦੇਣਗੇ ਵਿਕਸਿਤ ਭਾਰਤ ਲਈ ਆਪਣੇ ਵਿਚਾਰ

    ਸਤੰਬਰ 19, 2026 Arshdeep Singh Kalra
    Breaking News

    ਨਸ਼ਿਆਂ ਖ਼ਿਲਾਫ਼ 30 ਸਤੰਬਰ ਨੂੰ ਜਲੰਧਰ ’ਚ ਵੱਡਾ ਜਨਜਾਗਰਣ, ਭਾਜਪਾ ਸੈੱਲਾਂ ਤੇ ਮੋਰਚਿਆਂ ਨੇ ਸੰਭਾਲੀ ਰੈਲੀ ਦੀ ਕਮਾਨ

    ਸਤੰਬਰ 19, 2026 Arshdeep Singh Kalra
    Breaking News

    ਯੁਵਾ ਵਿਕਾਸ ਮੋਰਚਾ ਵੱਲੋਂ ਫਗਵਾੜਾ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਪੁਤਲਾ ਫੂਕ ਪ੍ਰਦਰਸ਼ਨ

    ਸਤੰਬਰ 18, 2026 Arshdeep Singh Kalra
    Breaking News

    ਬਲਾਕ ਪੱਧਰੀ ਖੇਡਾਂ ’ਚ ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਸ਼ਾਨਦਾਰ ਮੈਡਲ

    ਸਤੰਬਰ 18, 2026 Arshdeep Singh Kalra

    Welcome Punjab News

    Khabar Apne Dum Par

      Proudly powered by WordPress | Theme: Newsup by Themeansar.