Skip to content
ਤਾਜ ਟਰਬਨ ਸੈਂਟਰ ਦੇ ਮਾਲਕ ਗੁਰਚਰਨ ਸਿੰਘ ਦੀ ਫਿਲੀਪੀਨਜ਼ ’ਚ ਮੌਤ ਹੋ ਗਈ। ਦੱਸ ਦੇਈਏ ਕਿ ਉਹ ਕੁਝ ਦਿਨ ਪਹਿਲਾਂ ਵਰਲਡ ਟੂਰ ’ਤੇ ਨਿਕਲੇ ਸਨ। ਇਸ ਟੂਰ ਦੌਰਾਨ ਫਿਲੀਪੀਨਜ਼ ’ਚ ਉਨ੍ਹਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।ਗੁਰਚਰਨ ਸਿੰਘ ਵੱਖ ਵੱਖ ਦੇਸ਼ਾਂ ਦੇ ਵਿੱਚ ਜਾ ਕੇ ਸਰਕਾਰ- ਏ- ਖਾਲਸਾ ਵਰਲਡ ਟੂਰ ਦੇ ਤਹਿਤ ਨੌਜਵਾਨਾਂ ਨੂੰ ਪੱਗ ਬੰਨਣ ਦੀ ਟ੍ਰੇਨਿੰਗ ਦਿੰਦੇ ਸਨ।
Related