
Skip to content
ਫਗਵਾੜਾ (ਨਰੇਸ਼ ਪਾਸੀ, ਇੰਦਰਜੀਤ ਸ਼ਰਮਾ): ਮਾਨਯੋਗ ਐਸ ਐਸ ਪੀ ਸਾਹਿਬ ਕਪੂਰਥਲਾ ਜੀ ਵਲੋ ਪੀ ਓ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਮੁਕੱਦਮਾ रुघन 65 भिडी 04-07-2019 ਅ/ਧ ਥਾਣਾ ਸਦਰ ਫਗਵਾੜਾ ਜਿਲਾ ਕਪੂਰਥਲਾ ਵਿਚ 22-61-85 NDPS ACT ਦੋਸ਼ੀ ਕੁਲਦੀਪ ਕੁਮਾਰ ਉਰਫ ਸੋਨੂੰ ਪੁੱਤਰ ਜੀਤ ਰਾਮ ਪੁੱਤਰ ਮੰਗਤ ਰਾਮ ਵਾਸੀ ਗੁਹਾਵਰ ਥਾਣਾ ਗੁਰਾਇਆ ਜਿਲਾ ਜਲੰਧਰ ਜਿਸ ਨੂੰ ਮਾਨਯੋਗ ਅਦਾਲਤ ਸ਼੍ਰੀ ਰਾਣਾ ਕਵਰਦੀਪ ਕੋਰ ਚਾਹਲ ਸ਼ਪੈਸ਼ਲ ਕੋਰਟ ਕਪੂਰਥਲਾ ਜੀ ਵਲੋ PO ਮਿਤੀ 02-12-2023 ਨੂੰ ਡਿਕਲੇਅਰ ਕੀਤਾ ਗਿਆ ਸੀ ਨੂੰ ਅੱਜ ਮਿਤੀ 02-03-2024 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ਜੀ।Related