
Skip to content
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਸਾਲ 2026 ਲਈ ਪਦਮ ਪੁਰਸਕਾਰਾਂ ਦੀ ਘੋਸ਼ਣਾ ਕਰ ਦਿੱਤੀ ਹੈ। ਇਸ ਸਾਲ ਕੁੱਲ 131 ਵਿਅਕਤੀਆਂ ਨੂੰ ਪਦਮ ਪੁਰਸਕਾਰ ਦਿੱਤੇ ਜਾਣਗੇ, ਜਿਨ੍ਹਾਂ ਵਿੱਚ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮ ਸ਼੍ਰੀ ਸ਼ਾਮਲ ਹਨ।ਦਿਵੰਗਤ ਅਦਾਕਾਰ ਧਰਮਿੰਦਰ ਸਮੇਤ 5 ਹਸਤੀਆਂ ਨੂੰ ਮਰਨੋਪਰਾਂਤ ਪਦਮ ਵਿਭੂਸ਼ਣ ਮਿਲੇਗਾ। ਖੇਡ ਜਗਤ ਤੋਂ ਰੋਹਿਤ ਸ਼ਰਮਾ, ਹਰਮਨਪ੍ਰੀਤ ਕੌਰ ਅਤੇ ਸਵਿਤਾ ਪੁਨੀਆ ਨੂੰ ਪਦਮ ਸ਼੍ਰੀ ਲਈ ਚੁਣਿਆ ਗਿਆ ਹੈ।Related