ਫਰੀਦਕੋਟ(ਵਿਪਨ ਮਿੱਤਲ)- ਅੱਜ ਫਰੀਦਕੋਟ ਵਿੱਚ ਅੱਜ ਆਈ 48 ਲੋਕਾਂ ਦੀ ਕਰੋਨਾ ਰਿਪੋਰਟ ਪੋਸਟਿਵ ਜਿਨ੍ਹਾਂ ਵਿੱਚ 30 ਫ਼ਰੀਦਕੋਟ ਸ਼ਹਿਰ ਨਾਲ ਸਬੰਧਤ ਹਨ 4 ਕੋਟਕਪੂਰਾ1 ਜੈਤੋ ਅਤੇ 13 ਵੱਖ ਵੱਖ ਪਿੰਡਾਂ ਨਾਲ ਸਬੰਧਿਤ ਨੇ।

    ਫਰੀਦਕੋਟ ਜ਼ਿਲ੍ਹੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 262 ਹੈ।

    24 ਲੋਕਾਂ ਨੂੰ ਸਿਹਤਮੰਦ ਹੋਣ ਤੇ ਮਿਲੀ ਛੁੱਟੀ

    ਅੱਜ ਪੋਜ਼ਿਟਿਵ ਆਏ ਮਾਮਲਿਆਂ ਵਿੱਚ ADC ਅਤੇ SHO ਤੋਂ ਇਲਾਵਾ

    6 ਜਤਿੰਦਰ ਚੋਂਕ ਫਰੀਦਕੋਟ
    5 ਗੁਰੂ ਗੋਬਿੰਦ ਸਿੰਘ ਨਗਰ ਫਰੀਦਕੋਟ
    3 ਬਾਬਾ ਫਰੀਦ ਨਗਰ ਫਰੀਦਕੋਟ
    2 ਗੁਰੂ ਨਾਨਕ ਕਲੋਨੀ ਫਰੀਦਕੋਟ
    2 ਸੈਸ਼ਨ ਕੋਰਟ ਫਰੀਦਕੋਟ
    1 ਦਸ਼ਮੇਸ਼ ਨਗਰ ਫਰੀਦਕੋਟ
    1 ਮਾਈ ਗੋਦੜੀ ਫਰੀਦਕੋਟ
    1 ਹਰਗੋਬਿੰਦ ਨਗਰ ਫਰੀਦਕੋਟ
    1 ਪਾਰਕ ਐਵੇਨਿਊ ਫਰੀਦਕੋਟ
    1 ਗੁਰੁ ਤੇਗ ਬਹਾਦਰ ਨਗਰ ਫਰੀਦਕੋਟ
    1 ਗੁਰੂ ਅਰਜਨ ਦੇਵ ਨਗਰ ਫਰੀਦਕੋਟ
    1 ਜੇਪੀ ਨਗਰ ਫਰੀਦਕੋਟ
    1 ਉੱਤਮ ਇਨਸਾਨੀਅਤ ਸੁਸਾਇਟੀ ਫਰੀਦਕੋਟ
    1 ਆਦਰਸ਼ ਨਗਰ ਫਰੀਦਕੋਟ
    1 ਅਨੋਦੇਆਣਾ ਗੇਟ ਫਰੀਦਕੋਟ
    1 ਜਿਲ੍ਹਾ ਪ੍ਰੀਸ਼ਦ ਦਫਤਰ ਕੋਟਕਪੂਰਾ
    1 ਪੁਰਾਣਾ ਡਾਕਖਾਨਾ ਕੋਟਕਪੂਰਾ
    1 ਮਹੱਲਾ ਹਰਨਾਮਪੁਰਾ ਕੋਟਕਪੂਰਾ
    1 ਮੁਹੱਲਾ ਨਿਰਮਲ ਪੁਰਾ ਕੋਟਕਪੂਰਾ
    1 ਸੁਰਗਾਪੁਰੀ ਕੋਟਕਪੂਰਾ
    5 ਪਿੰਡ ਸੰਧਵਾਂ
    1 ਪਿੰਡ ਮੱਲਾ
    1 ਪਿੰਡ ਢਿਲਵਾਂ
    1 ਪਿੰਡ ਖਾਰਾ
    1 ਪਿੰਡ ਨਵਾਂ ਕਿਲ੍ਹਾ
    2 ਸਾਦਿਕ ਨਾਲ ਸਬੰਧਿਤ ਹਨ।
    1 ਪਿੰਡ ਬੁਰਜ ਜਵਾਹਰ ਸਿੰਘ ਵਾਲਾ

    ਇਸ ਮਹਾਂਮਾਰੀ ਤੋਂ ਬਚਣ ਲਈ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਰਕਾਰਾਂ, ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸ਼ਨ ਦਾ ਸਹਿਯੋਗ ਦਿਓ।