ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚੋਂ ਮੌਬਾਇਲ ਫ਼ੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਇਸ ਦੌਰਾਨ ਇੱਕ ਵਾਰ ਫਿਰ ਤਲਾਸ਼ੀ ਦੌਰਾਨ 3 ਹਵਾਲਾਤੀਆਂ ਕੌਲੋਂ 3 ਮੋਬਾਇਲ ਫ਼ੋਨ ਬਰਾਮਦ ਹੋਵੇ ਹਨ।

    ਦੱਸ ਦਈਏ ਕਿ ਜਿਵੇਂ ਹੀ ਇਸਦੇ ਬਾਰੇ ਸੂਚਨਾ ਮਿਲੀ ਤਾਂ ਥਾਨਾ ਸਿਟੀ ਫ਼ਿਰੋਜ਼ਪੁਰ ਵਿੱਚ ਤਿੰਨੇ ਹਵਾਲਾਤੀਆਂ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ।

    ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਨੂੰ ਵੀ ਜੇਲ੍ਹ ਦੇ ਅੰਦਰੋਂ 3 ਮੋਬਾਇਲ ਫ਼ੋਨ ਅੱਤੇ 90 ਨਸ਼ੀਲੇ ਕੈਪਸੂਲ ਫੜੇ ਗਏ ਸੀ।