ਜਲੰਧਰ (ਵਿੱਕੀ ਸੂਰੀ)-ਲੱਕੀ ਚੱਪਲਾਂ ਦੀ ਫੈਕਟਰੀ ਕਟਰਾ ਮੋਹੱਲਾ ਟੈਂਕੀ ਵਾਲੀ ਗਲੀ ,ਬਸਤੀ ਦਾਨਿਸ਼ਮੰਦਾਂ ਚ ਦੇਰ ਸ਼ਾਮ ਅੱਗ ਲੱਗ ਗਈ ਹੈ ਇਸ ਗੱਲ ਦੀ ਜਾਣਕਾਰੀ ਵਕੀਲ ਤੇ ਪ੍ਰਸ਼ਾਦ ਪਤੀ ਸੰਦੀਪ ਵਰਮਾ ਨੇ ਵੈਲਕਮ ਨਿਊਜ਼ 24 ਨੂੰ ਦਿਤੀ ਤੇ ਮੌਕੇ ਤੇ ਆਪਣੀ ਜਿੰਮੇਵਾਰੀ ਸਮਝਦੇ ਹੋਏ ਫਾਇਰ ਬ੍ਰਿਗੇਡ ਨੂੰ ਵੀ ਸੂਚਨਾ ਦਿਤੀ ਮੌਕੇ ਤੇ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗ ਲੱਗਣ ਦਾ ਕਰਨ ਹਾਲੇ ਤੱਕ ਨਹੀਂ ਪਤਾ ਚਲ ਸਕਿਆ।

    ਦੇਖੋ ਮੌਕੇ ਦੀਆਂ ਤਸਵੀਰਾਂ