ਜਲੰਧਰ ਦੇ ਘਈ ਟੈਕਸੀ ਸਟੈਂਡ ਤੇ EKAM NEWS ਚੈਨਲ ਦੇ ਇਕ ਸਾਲ ਹੋਣ ਤੇ ਪਹਿਲੀ ਐਂਨੀਵਰਸਰੀ ਕੇਕ ਕੱਟ ਕੇ ਮਨਾਈ ਗਈ ਤੇ ਨਵਾਂ ਚੈਨਲ ਖੋਲ੍ਹਣ ਤੇ ਪੱਤਰਕਾਰ ਪ੍ਰੈਸ ਐਸੋਸੀਏਸ਼ਨ ਦੇ ਸਮੂਹ ਮੈਂਬਰਾ ਵੱਲੋ ਸ਼ੁਬਕਾਮਨਾਵਾਂ ਦਿੱਤੀਆਂ ਗਈਆਂ।
ਇਸ ਮੌਕੇ: ਪੱਤਰਕਾਰ ਪ੍ਰੈਸ ਐਸੋਸੀਏਸ਼ਨ ਦੇ ਚੇਅਰਮੈਨ ਕੁਲਪ੍ਰੀਤ ਸਿੰਘ ਏਕਮ , ਵਿੱਕੀ ਸੂਰੀ , ਰੋਹਿਤ ਅਰੋੜਾ , ਮਨਪ੍ਰੀਤ, ਰਾਹੁਲ ਬਾਵਾ, ਘਈ, ਸੁੱਖਾ, ਪਰਦੀਪ ਸਿੰਘ, ਜੌਹਲ, ਰਾਹੁਲ ਚਾਹਲ, ਤਰਨਪ੍ਰੀਤ ਸਿੰਘ, ਨਿਰਮਲ ਸਿੰਘ, ਅਭਯ, ਸ਼ਿਵਮ ਪਾਂਡੇ।