ਗੁਰਦੁਆਰਾ ਦੁਖਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਜਲੰਧਰ ਦੇ ਪ੍ਰਧਾਨ ਜਥੇਦਾਰ ਜਗਜੀਤ ਸਿੰਘ ਗਾਬਾ,ਸੁਰਜੀਤ ਸਿੰਘ ਗਾਬਾ, ਦਲਜੀਤ ਸਿੰਘ ਗਾਬਾ ਦੇ ਸਤਿਕਾਰਯੋਗ ਮਾਤਾ ਜੀ, ਮਾਤਾ ਸੁਮਿਤਰਾ ਕੌਰ ਜੀ 21 ਸਤੰਬਰ 2024 ਨੂੰ ਅਕਾਲ ਚਲਾਣਾ ਕਰ ਗਏ ਸਨ । ਉਨ੍ਹਾਂ ਦਾ ਅੱਜ ਅੰਤਿਮ ਸੰਸਕਾਰ 24 ਸਤੰਬਰ ਦਿਨ (ਮੰਗਲਵਾਰ) ਸ਼ਾਮ ਨੂੰ 5:00 ਵਜੇ ਮਾਡਲ ਟਾਊਨ, ਸ਼ਮਸ਼ਾਨਘਾਟ ਜਲੰਧਰ ਵਿਖੇ ਕੀਤਾ ਜਾਵੇਗਾ।