ਜਲੰਧਰ(ਵਿੱਕੀ ਸੂਰੀ)- ਸ੍ਰੀ ਗੁਰੂ ਨਾਨਕ ਦੇਵ ਜੀ ਦਾ 551ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਲਈ ਡੀਲੈਕਸ ਅਸਟੇਟ ਦੇ ਮਾਲਕ ਗੁਰਪ੍ਰਤਾਪ ਸਿੰਘ ਤੇ ਸਰੋਵਰ ਪੋਰਟਿਕੋ ਦੇ ਮਾਲਕ ਸ. ਇੰਦਰਜੀਤ ਸਿੰਘ ਤੇ ਉਨ੍ਹਾਂ ਦਾ ਪਰਿਵਾਰ ਨਨਕਾਣਾ ਸਾਹਿਬ ਪਾਕਿਸਤਾਨ ਪਹੁੰਚੇ।

    ਇਸ ਦੌਰਾਨ ਉਨ੍ਹਾਂ ਦੇ ਪਰਿਵਾਰ ਨੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।


    ਇਸ ਖਾਸ ਮੌਕੇ ਗੁਰਪ੍ਰਤਾਪ ਸਿੰਘ ਦੇ ਨਾਲ ਹਰਭਜਨ ਕੌਰ, ਅਰਵਿੰਦਰ ਪਾਲ ਸਿੰਘ, ਵਰਪ੍ਰੀਤ ਸਿੰਘ, ਸੀਟੀ ਸਚਦੇਵਾ, ਰੇਨੂੰ ਸਚਦੇਵਾ, ਇੰਦਰਜੀਤ ਸਿੰਘ, ਆਨਿਆ ਖੁਰਾਣਾ, ਅਰਜ਼ੋਈ ਖੁਰਾਣਾ, ਕਵਰਪ੍ਰਤਾਪ ਸਿੰਘ ਖੁਰਾਣਾ ਮੌਜ਼ੂਦ ਹਨ।