Skip to content
ਜਲੰਧਰ (ਵਿੱਕੀ ਸੂਰੀ):- ਅੱਜ ਦੁਸ਼ਹਿਰਾ ਕਲੱਬ ਬਸਤੀ ਸ਼ੇਖ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਸੂਰੀ ਤੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ,ਗੀਤ ਰਤਨ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਦੀਪਕ ਬਾਲੀ ਨੂੰ ਦੁਸ਼ਹਿਰੇ ਦਾ ਸਦਾ ਪੱਤਰ ਦਿੱਤਾ ਅਤੇ ਦੁਸਹਿਰੇ ਪ੍ਰਤੀ ਪੂਰੀ ਜਾਣਕਾਰੀ ਦਿੱਤੀ ਉੱਥੇ ਕਿਹੜੇ ਕਿਹੜੇ ਪ੍ਰੋਗਰਾਮ ਹੋਣਗੇ। ਦੀਪਕ ਬਾਲੀ ਨੇ ਵਿਸ਼ਵਾਸ ਦਵਾਇਆ ਕਿ ਉਹ ਤਨੋ ਮਨੋ ਧਨੋ ਦੁਸ਼ਹਿਰਾ ਕਲੱਬ (ਰਜਿ.) ਦੇ ਨਾਲ ਹਨ ਤੇ ਉਹਨਾਂ ਨੇ ਵੀ ਦਵਾਇਆ ਕਿ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਮਦਦ ਚਾਹੀਦੀ ਹੈ ਤਾਂ ਮੈ ਹਰ ਵੇਲੇ ਮੋਢੇ ਨਾਲ ਮੋਢਾ ਲਾ ਕੇ ਖੜਾ ਹਾਂ ।ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ,ਸਾਬਕਾ ਪ੍ਰਧਾਨ ਰਾਜ ਕੁਮਾਰ ਸੂਰੀ, ਗੀਤ ਰਤਨ ਖੈਰਾ ਦਾ ਧੰਨਵਾਦ ਕੀਤਾ |
Related