
Skip to content

ਜੈ ਮਾਂ ਛਿੰਨਮਸਤਿਕਾ ਸੇਵਾ ਸੋਸਾਇਟੀ ਦੇ ਮੈਂਬਰ ਰਾਹੁਲ ਤਿਵਾੜੀ ਜੀ ਕੁਝ ਮਹੀਨਿਆਂ ਦੀ ਵਿਦੇਸ਼ ਯਾਤਰਾ ਤੋਂ ਬਾਅਦ ਬੀਤੇ ਦਿਨ ਵਾਪਸ ਪਰਤੇ। ਉਨ੍ਹਾਂ ਦੀ ਵਾਪਸੀ ਮੌਕੇ ਸੋਸਾਇਟੀ ਦੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਜੈ ਮਾਂ ਛਿੰਨਮਸਤਿਕਾ ਸੇਵਾ ਸੋਸਾਇਟੀ ਦੇ ਮੈਂਬਰਾਂ ਨੇ ਰਾਹੁਲ ਤਿਵਾੜੀ ਜੀ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਲਈ ਮੰਗਲ ਕਾਮਨਾਵਾਂ ਕੀਤੀਆਂ।
ਇਸ ਦੌਰਾਨ ਸੰਸਥਾ ਦੇ ਪ੍ਰਧਾਨ ਰਿਮਪਾ, ਚੇਅਰਮੈਨ ਮਨਜੀਤ ਸਿੰਘ ਟੀਟੂ, ਅਮਰਪ੍ਰੀਤ ਸਿੰਘ, ਜੀਵਨ ਜੋਤੀ, ਗੁਰਸ਼ਰਨ ਸਿੰਘ ਸ਼ੰਨੂ, ਸੁਰਿੰਦਰ ਸ਼ਰਮਾ ਪੱਪੂ, ਪੰਕਜ ਸੋਨੂੰ ਬਾਬਾ, ਸੰਜੂ ਅਬਰੋਲ, ਮਿੱਕੀ ਅੰਬਾ, ਗਗਨਦੀਪ ਗੋਰੀ, ਨਰਿੰਦਰ ਨੰਦਾ, ਨੀਰਜ ਮੱਕੜ ਕਾਕਾ, ਹੈਪੀ ਕੋਚਰ, ਭਾਵਕ ਤਲਵਾਰ ਅਤੇ ਸਨੀ ਧੰਜਲ ਸਮੇਤ ਹੋਰ ਮੈਂਬਰ ਮੌਜੂਦ ਰਹੇ।
ਮੈਂਬਰਾਂ ਨੇ ਕਿਹਾ ਕਿ ਸੇਵਾ ਕਾਰਜਾਂ ਅਤੇ ਆਪਸੀ ਸਹਿਯੋਗ ਨੂੰ ਅੱਗੇ ਵਧਾਉਣ ਲਈ ਅਜਿਹੇ ਸਨਮਾਨ ਸਮਾਰੋਹ ਹੌਸਲਾ ਵਧਾਉਂਦੇ ਹਨ।
Related