ਜਲੰਧਰ(ਵਿੱਕੀ ਸੂਰੀ)-ਡੀ.ਸੀ ਸਾਹਿਬ ਦੇ ਹੁਕਮਾਂ ਮੁਤਾਬਿਕ ਸ਼ਾਮ 6:30 ਵਜੇ ਸਾਰੀਆਂ ਦੁਕਾਨਾਂ ਬੰਦ ਹੋ ਜਾਣਿਆ ਚਾਹੀਦੀਆਂ ਹਨ ਪਰ ਕੋਈ ਵੀ ਇਹ ਹੁਕਮ ਮੰਨਣ ਨੂੰ ਤਿਆਰ ਨਹੀਂ ਹੈ ਇਹਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਕਾਲਾ ਸੰਘਾ ਰੋਡ ਤੇ ਜਿਥੇ ਹਰ ਵੀਰਵਾਰ ਸਬਜ਼ੀ ਮੰਡੀ ਲੱਗਦੀ ਹੈ ਅੱਜ ਵੀ ਸ਼ਾਮ 7:15 ਵਜੇ ਇਸ ਜਗਾਹ ਤੇ ਪੂਰੀ ਭੀੜ ਦੇਖਣ ਨੂੰ ਮਿਲੀ।