ਜਲੰਧਰ(ਬਿਉਰੋ): ਸੀਐਮ ਭਗਵੰਤ ਮਾਨ ਅੱਜ ਪ੍ਰਸਿੱਧ ਮੰਦਰ ਸ਼੍ਰੀ ਦੇਵੀ ਤਾਲਾਬ ਵਿਖੇ ਨਤਮਸਤਕ ਹੋਏ। ਇਸ ਦੋਰਾਨ ਮੰਦਰ ਪੁੱਜਣ ‘ਤੇ ਪ੍ਰਸਿੱਧ ਸ਼ਕਤੀਪੀਠ ਦੇਵੀ ਤਾਲਾਬ ਮੰਦਿਰ ਦੇ ਮੁਖੀ ਅਤੇ ਅਖਬਾਰ ਦੇ ਮੁੱਖ ਸੰਪਾਦਕ ਸ਼ੀਤਲ ਵਿੱਜ ਨੇ ਭਗਵੰਤ ਮਾਨ ਨੂੰ ਮਾਤਾ ਦੀ ਚੁੰਨੀ ਦੇ ਕੇ ਸਨਮਾਨਿਤ ਕੀਤਾ।