Skip to content
ਜੇ ਤੁਸੀਂ OTT ਪਲੇਟਫਾਰਮ Netflix ‘ਤੇ ਫਿਲਮਾਂ ਤੇ ਵੈੱਬ ਸੀਰੀਜ਼ ਦੇਖਣ ਦੇ ਸ਼ੌਕੀਨ ਹੋ ਤਾਂ Jio ਦਾ ਇਹ ਪਲਾਨ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੈ। ਰਿਲਾਇੰਸ ਜੀਓ ਦੇ ਇਸ ਪ੍ਰੀਪੇਡ ਪਲਾਨ ਵਿੱਚ ਮੁਫ਼ਤ Netflix ਸਬਸਕ੍ਰਿਪਸ਼ਨ ਉਪਲਬਧ ਹੈ। ਜੀਓ ਦਾ ਇਹ ਪਲਾਨ ਅਨਲਿਮਟਿਡ ਕਾਲਿੰਗ ਤੇ 5ਜੀ ਡਾਟਾ ਦਿੰਦਾ ਹੈ। ਜੀਓ ਦੇ ਇਸ ਫ੍ਰੀ ਨੈੱਟਫਲਿਕਸ ਪਲਾਨ ‘ਚ ਯੂਜ਼ਰਜ਼ ਨੂੰ ਕਈ ਫ਼ਾਇਦੇ ਮਿਲਦੇ ਹਨ।ਜੀਓ ਦੇ 1299 ਰੁਪਏ ਵਾਲੇ ਪਲਾਨ ‘ਚ ਕੰਪਨੀ ਨੈੱਟਫਲਿਕਸ ਦੀ ਮੁਫ਼ਤ ਸਬਸਕ੍ਰਿਪਸ਼ਨ ਦੀ ਪੇਸ਼ਕਸ਼ ਕਰਦੀ ਹੈ। ਇਸ ਪਲਾਨ ਦੀ ਵੈਲਡਿਟੀ 84 ਦਿਨਾਂ ਦੀ ਹੈ। ਇਸ ਪਲਾਨ ਨਾਲ ਮਿਲਣ ਵਾਲੇ ਫ਼ਾਇਦਿਆਂ ਦੀ ਗੱਲ ਕਰੀਏ ਤਾਂ ਅਨਲਿਮਟਿਡ ਕਾਲਿੰਗ ਦੇ ਨਾਲ ਤੁਹਾਨੂੰ ਰੋਜ਼ਾਨਾ 100 SMS ਵੀ ਮਿਲਦੇ ਹਨ।ਜੀਓ ਯੂਜ਼ਰਜ਼ ਨੂੰ ਇਸ ਪਲਾਨ ਨਾਲ ਰੋਜ਼ਾਨਾ 2 ਜੀਬੀ ਅਨਲਿਮਟਿਡ 5ਜੀ ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ, ਜੇ ਅਸੀਂ ਪਲਾਨ ਦੇ ਨਾਲ ਉਪਲਬਧ ਹੋਰ ਫ਼ਾਇਦਿਆਂ ਦੀ ਗੱਲ ਕਰੀਏ ਤਾਂ ਇਹ Jio TV, Jio Cloud ਅਤੇ Jio Cinema ਦਾ ਵੀ ਐਕਸੈਸ ਮਿਲਦਾ |
https://x.com/welcomepunjab/status/1819607684485685407
Related