ਮੁਲਜ਼ਮ ਮਹਿਲਾ ਆਪਣੇ ਪਤੀ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਰਹਿ ਰਹੀ ਸੀ ਤੇ 5 ਸਾਲਾ ਧੀ ਤੰਨਵੀ ਨੂੰ ਲਗਭਗ 8 ਮਹੀਨੇ ਪਹਿਲਾਂ ਆਪਣੇ ਪ੍ਰੇਮੀ ਦੇ ਘਰ ਲੈ ਕੇ ਆਈ ਸੀ। 5 ਸਾਲਾ ਮਾਮੂਸ ਦੀ ਮ੍ਰਿਤਕ ਦੇਹ ਮੋਹਨ ਨਗਰ ਸੋਨੀਪਤ ਤੋਂ ਪੁਲਿਸ ਨੇ ਬਰਾਮਦ ਕੀਤੀ ਹੈ। ਵਾਰਦਾਤ ਨੂੰ ਅੰਜਾਮ ਦੇ ਕੇ ਕਲਯੁਗੀ ਮਾਂ ਰਵੀਨਾ ਆਪਣੇ ਪ੍ਰੇਮੀ ਨਾਲ ਵਾਰਦਾਤ ਦੇ ਬਾਅਦ ਮੌਕੇ ਤੋਂ ਫਰਾਰ ਹੋ ਗਈ।ਸਦਰ ਥਾਰਾ ਪੁਲਿਸ ਮਾਮਲੇ ਵਿਚ ਜਾਂਚ ਕਰ ਰਹੀ ਹੈ ਤੇ ਦੋਵੇਂ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਕੋਸ਼ਿਸ਼ਾਂ ਜਾਰੀ ਹਨ ਜਲਦ ਹੀ ਦੋਵਾਂ ਨੂੰ ਕਾਬੂ ਕਰ ਲਿਆ ਜਾਵੇਗਾ।