ਰਾਜਾ ਗਾਰਡਨ ਬਸਤੀ ਸ਼ੇਖ ਦੇ ਵਿੱਚ ਅੱਜ ਪੂੜੀਆਂ ਛੋਲਿਆਂ ਦਾ ਲੰਗਰ ਲਗਾਇਆ ਗਿਆ ਇਹ ਲੰਗਰ ਸੁਭਾਸ਼ ਪਰਿਵਾਰ ਵੱਲੋਂ ਲਗਾਇਆ ਗਿਆ ਜਿਸ ਵਿੱਚ ਉਸ ਇਲਾਕੇ ਦੇ ਐਮਐਲਏ ਸ਼ੀਤਲ ਅੰਗੁਰਾਲ ਦੇ ਭਰਾ ਲਾਲੀ ਜੀ ਅਤੇ ਐਡਵੋਕੇਟ ਸੰਦੀਪ ਵਰਮਾ ਪਹੁੰਚੇ ਉਹਨਾਂ ਦੇ ਨਾਲ ਜੀਤਾ , ਮੰਨਾ , ਜੀਵਨ ਜੋਤੀ ਟੰਡਨ , ਬਬਲੂ ,ਸੁਨੀਲ ,ਹੋਰ ਵੀ ਕਈ ਸੱਜਣ ਉੱਥੇ ਪਹੁੰਚੇ ਤੇ ਸੰਗਤਾਂ ਨੂੰ ਲੰਗਰ ਵਰਤਾਇਆ ਗਿਆ
