ਜਲੰਧਰ ਦੇ ਕੋਟ ਬਜ਼ਾਰ ਵਿਖ਼ੇ ਮਹਾਸ਼ਿਵਰਾਤਰੀ ਦੇ ਲੰਗਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਕੌਂਸਲਰ ਸ. ਮਨਜੀਤ ਸਿੰਘ (ਟੀਟੂ) ਪਹੁੰਚੇ ਤੇ ਸ਼ੰਕਰ ਜੀ ਦੇ ਭਗਤਾਂ ਦਾ ਅਸ਼ੀਰਵਾਦ ਲਿਆ।

ਇਸ ਮੌਕੇ: ਰਾਹੁਲ ਤਵਾੜੀ, ਹੈਪੀ, ਘਈ, ਮਲਹੋਤਰਾ ਆਦਿ ਮੌਜੂਦ ਰਹੇ।