ਜਲੰਧਰ ਦੇ ਕੋਟ ਬਜ਼ਾਰ ਵਿਖ਼ੇ ਮਹਾਸ਼ਿਵਰਾਤਰੀ ਦੇ ਲੰਗਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਕੌਂਸਲਰ ਸ. ਮਨਜੀਤ ਸਿੰਘ (ਟੀਟੂ) ਪਹੁੰਚੇ ਤੇ ਸ਼ੰਕਰ ਜੀ ਦੇ ਭਗਤਾਂ ਦਾ ਅਸ਼ੀਰਵਾਦ ਲਿਆ।ਇਸ ਮੌਕੇ: ਰਾਹੁਲ ਤਵਾੜੀ, ਹੈਪੀ, ਘਈ, ਮਲਹੋਤਰਾ ਆਦਿ ਮੌਜੂਦ ਰਹੇ।Related ਸੰਪਾਦਨਾ ਨੈਵੀਗੇਸ਼ਨ21ਵਾਂ ਸਲਾਨਾ ਜਾਗਰਣ ਦਾ ਸੱਦਾ ਦੇਣ ਲਈ ਪਹੁੰਚੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ शिवरात्रि के उपलक्ष में लंगर लगाया गया