2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ‘ਆਪ’ ਨੇ ਖੋਲ੍ਹੇ ਪੱਤੇ, 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ; ਧੂਰੀ ਤੋਂ ਮੁੜ ਚੋਣ ਲੜਨਗੇ CM ਭਗਵੰਤ ਮਾਨ2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ‘ਆਪ’ ਨੇ ਖੋਲ੍ਹੇ ਪੱਤੇ, 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ; ਧੂਰੀ ਤੋਂ ਮੁੜ ਚੋਣ ਲੜਨਗੇ CM ਭਗਵੰਤ ਮਾਨ
ਲੁਧਿਆਣਾ/ਚੰਡੀਗੜ੍ਹ, 31 ਅਕਤੂਬਰ (ਅਮਿਤ ਨੱਖਵਾਲ): ਪੰਜਾਬ ਵਿੱਚ ਸਾਲ 2027 ਦੌਰਾਨ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਸੇ ਦਰਮਿਆਨ ਸੱਤਾਧਾਰੀ ਆਮ ਆਦਮੀ ਪਾਰਟੀ…









