ਅੱਜ ਪੱਤਰਕਾਰ ਪ੍ਰੈੱਸ ਐਸੋਸੀਏਸ਼ਨ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੈਡੀਕਲ ਕੈਂਪ ਲਗਾਇਆ ਗਿਆ । ਜਿਸ ਵਿੱਚ ਵਾਰਡ ਨੰਬਰ 50 ਤੋਂ ਭਾਜਪਾ ਦੇ ਸ: ਮਨਜੀਤ ਸਿੰਘ ਟੀਟੂ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਪਤਰਕਾਰ ਪ੍ਰੈੱਸ ਐਸੋਸੀਏਸ਼ਨ ਦਾ ਹੌਸਲਾ ਵਧਾਇਆ ਤੇ ਉਹਨਾਂ ਨੂੰ ਕਿਹਾ ਕਿ ਉਹ ਤਨ ਮਨ ਧਨ ਦੇ ਨਾਲ ਪੱਤਰਕਾਰ ਪ੍ਰੈੱਸ ਐਸੋਸੀਏਸ਼ਨ ਦੇ ਨਾਲ ਖੜੇ ਹਨ। ਇਸ ਵਿੱਚ ਸਰਦਾਰ ਮਨਜੀਤ ਸਿੰਘ ਟੀਟੂ ਦਾ ਕਹਿਣਾ ਹੈ ਕਿ ਆਮ ਜਨਤਾ ਨੂੰ ਵੀ ਪੱਤਰਕਾਰ ਪ੍ਰੈੱਸ ਐਸੋਸੀਏਸ਼ਨ ਵਰਗੇ ਕੰਮ ਕਰਨੇ ਚਾਹੀਦੇ ਹਨ।
ਜੋ ਕਿ ਸਾਡੇ ਸਮਾਜ ਵਿੱਚ ਵਧੀਆ ਸੀਖ ਦੇਖਣ ਨੂੰ ਮਿਲੇ ਤੇ ਮੈਂ ਪੱਤਰਕਾਰ ਪ੍ਰੈੱਸ ਐਸੋਸੀਏਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਇਸ ਮੌਕੇ ਪੱਤਰਕਾਰ ਪ੍ਰੈੱਸ ਐਸੋਸੀਏਸ਼ਨ ਦੇ (ਚੇਅਰਮੈਨ) ਏਕਮ ਜੀ,(ਵਾਈਸ ਚੇਅਰਮੈਨ) ਸ: ਅਮਰਪ੍ਰੀਤ ਸਿੰਘ, (ਪੰਜਾਬ ਪ੍ਰਧਾਨ )ਵਿੱਕੀ ਸੂਰੀ ਜੀ, (ਜਲੰਧਰ ਪ੍ਰਧਾਨ) ਵਿਸ਼ਾਲ ਕੁੰਦਰਾ, (ਜਨਰਲ ਸੈਕਟਰੀ) ਬਾਬਾ ਗੁਰਮੀਤ ਸਿੰਘ , (ਸੈਕਟਰੀ) ਰੋਹਿਤ ਅਰੋੜਾ, (ਵਾਈਸ ਪ੍ਰਧਾਨ) ਮਦਨ ਮਾਡਲਾ, (ਪੀ ਆਰ ਓ) ਪਵਣ, ਇੰਦਰਜੀਤ ਸਿੰਘ ਬੱਬਰ, ਨੀਰਜ ਮੱਕੜ, ਬਬਲੂ ਆਦੀ ਸ਼ਾਮਿਲ ਸਨ।