ਤੁਹਾਨੂੂੰ ਦੱਸ ਦੇਈਏ ਕਿ ਪਾਇਲ ਮਲਿਕ ਯੂਟਿਉਬਰ ਅਰਮਾਨ ਮਲਿਕ ਦੀ ਪਹਿਲੀ ਪਤਨੀ ਹੈ। ਅਰਮਾਨ ਨੇ ਦੋ ਵਾਰ ਵਿਆਹ ਕੀਤਾ ਹੈ। ਉਨ੍ਹਾਂ ਦੀ ਦੂਜੀ ਪਤਨੀ ਦਾ ਨਾਂ ਕ੍ਰਿਤਿਕਾ ਮਲਿਕ ਹੈ। ਅਰਮਾਨ ਨੇ ਦੋਵੇਂ ਪਤਨੀਆਂ ਨਾਲ ਬਿੱਗ ਬੌਸ ‘ਚ ਹਿੱਸਾ ਲਿਆ ਸੀ। ਹਾਲਾਂਕਿ ਹੁਣ ਪਾਇਲ ਸ਼ੋਅ ਤੋਂ ਬਾਹਰ ਆ ਗਈ ਹੈ।