
Skip to content
ਜਲੰਧਰ (ਵਿਕੀ ਸੂਰੀ):- ਜਲੰਧਰ ਦੇ ਵੈਸਟ ਹਲਕੇ ਦੇ ਵਿਚ 11 ਸਤੰਬਰ ਝੰਡੇ ਦੀ ਰਸਮ 4:00 ਵਜੇ,ਮਹਿੰਦੀ, ਜਾਗੋ, 12 ਸਤੰਬਰ ਰਾਤ 7 ਵਜੇ ਮਹਿਫਿਲ, 13 ਸਤੰਬਰ ਬੇੜਿਆ ਦੀ ਰਸਮ 2:00 ਵਜੇ,14 ਸਤੰਬਰ ਕੁਸ਼ਤੀਆਂ 4:00 ਵਜੇ ਤੇ ਮੇਲਾ ਸਰਕਾਰਾਂ ਦਾ ਘਾਹ ਮੰਡੀ ਚੁੰਗੀ ਨੇੜੇ ਰੰਗ ਵਾਲੀ ਫੈਕਟਰੀ ਮੇਜਰ ਕਲੋਨੀ ਜਲੰਧਰ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅਮਨਦੀਪ ਸਿੰਘ, ਜਾਗਰ ਸਿੰਘ, ਕੋਮਲ ਭੈਰੋ, ਜੀਵਨ ਜਯੋਤੀ ਟੰਡਨਖਾਸ ਤੋਰ ਤੇ ਵੈਲਕਮ ਪੰਜਾਬ ਚੀਫ ਐਡੀਟਰ ਅਮਰਪ੍ਰੀਤ ਸਿੰਘ ਨੂੰ ਇਸ ਮੇਲੇ ਵਿਚ ਹਾਜਰ ਹੋਣ ਦਾ ਸੱਦਾ ਪੱਤਰ ਦਿੱਤਾ।ਓਹਨਾ ਨੇ ਕਿਹਾ ਕਿ ਆਪ ਸਭ ਨੇ ਵੱਧ ਚੜ ਕੇ ਹਾਜਰ ਹੋਣਾ ਜੀ ਅਤੇ ਲੰਗਰ ਦਾ ਵੀ ਵਿਸ਼ੇਸ ਤੋਰ ਤੇ ਪ੍ਰਬੰਧ ਕੀਤਾ ਗਿਆ ਹੈ।
Related