ਫਗਵਾੜਾ/ਚੰਡੀਗੜ੍ (ਨਰੇਸ਼ ਪੱਸੀ) ਚੇਤਰ ਦੇ ਨਵਰਾਤਰੀਆ ਦਾ ਮੇਲਾ ਮਾਤਾ ਮਨਸਾ ਦੇਵੀ ਮੰਦਰ ਪਨਚਕੂਲਾ ਚੰਡੀਗੜ੍ ਵਿਖੇ ਫ਼ਗਵਾੜਾ ਦੇ ਪੱਤਰਕਾਰ ਸ਼ਿਵ ਕੌੜਾ ਆਪਣੇ ਸਾਥੀਆ ਨਾਲ ਮੰਦਰ ਵਿਚ ਮੱਥਾ ਟੇਕਣ ਗਏ। ਇਸ ਮੌਕੇ ਤੇ ਮੰਦਰ ਵਲੋ ਉਨ੍ਹਾਂ ਨੂੰ ਸਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਧਰਮਪਤਨੀ ਅਚਲਾ ਕੌੜਾ, ਪ੍ਰਵੀਨ ਕੋਸ਼ਲ,ਰਜਨੀ ਕੌਸ਼ਲ, ਰਾਵਿੰਦਰ ਗੁਪਤਾ,ਵਿਜੇ ਬਵੇਜਾ , ਲਵਲੀ ਕਪੂਰ,ਮੋਹਨ ਲਾਲ ਗੁਪਤਾ, ਉਨ੍ਹਾਂ ਦੇ ਨਾਲ ਮੱਥਾ ਟੇਕਣ ਗਏ ਤੇ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ।