ਫੂਡ ਡਿਲੀਵਰੀ ਪਲੇਟਫਾਰਮ ਜ਼ੋਮੈਟੋ ਨੇ iOS ਅਤੇ Android ਉਪਭੋਗਤਾਵਾਂ ਲਈ ਆਪਣੀ ਨਵੀਂ ‘ਡਿਸਟ੍ਰਿਕਟ’ ਐਪਲੀਕੇਸ਼ਨ ਲਾਂਚ ਕੀਤੀ ਹੈ। ਇਸ ਐਪ ਰਾਹੀਂ ਗਾਹਕਾਂ ਨੂੰ ਘਰ ਬੈਠੇ ਹੀ ਬੁਕਿੰਗ ਦੀ ਸਹੂਲਤ ਮਿਲੇਗੀ। ਇਸ ਵਿੱਚ ਗਾਹਕਾਂ ਨੂੰ ਮੂਵੀ ਟਿਕਟ ਬੁਕਿੰਗ, ਸਪੋਰਟਸ ਟਿਕਟਿੰਗ, ਈਵੈਂਟ ਬੁਕਿੰਗ ਅਤੇ ਰੈਸਟੋਰੈਂਟ ਵਿੱਚ ਆਪਣਾ ਟੇਬਲ ਬੁੱਕ ਕਰਵਾਉਣ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਕੁੱਲ ਮਿਲਾ ਕੇ ਹੁਣ Zomato ਤੁਹਾਨੂੰ ਖਾਣਾ ਹੀ ਨਹੀਂ ਦੇਵੇਗਾ ਸਗੋਂ ਘਰ ਬੈਠੇ ਤੁਹਾਨੂੰ ਕਈ ਮਨੋਰੰਜਨ ਸਹੂਲਤਾਂ ਵੀ ਪ੍ਰਦਾਨ ਕਰੇਗਾ। ਕੰਪਨੀ ਨੇ ਇਸ ਐਪ ਨੂੰ iPhone ਅਤੇ Android ਲਈ ਲਾਈਵ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਯੂਜ਼ਰਸ ਹੁਣ ਇਸ ਐਪ ਨੂੰ ਆਸਾਨੀ ਨਾਲ ਇੰਸਟਾਲ ਕਰ ਸਕਦੇ ਹਨ।