Skip to content
ਜਲੰਧਰ(ਵਿੱਕੀ ਸੂਰੀ):- ਜਲੰਧਰ ਵੈਸਟ ਹਲਕੇ ਦੇ ਦੁਸ਼ਹਿਰਾ ਗਾਉਣ ਦੇ ਨੇੜੇ ਇੱਕ ਮੀਟਰ ਜਿਹੜੀ ਚੋਰੀ ਦਾ ਮਾਮਲਾ ਜੋ ਸਾਹਮਣੇ ਆਇਆ ਸੀ ਦੂਸਰਾ ਮਾਮਲਾ ਬਾਬਾ ਗੁਰਦਿੱਤਾ ਨਗਰ ਹਰ ਗੋਬਿੰਦ ਕਲੋਨੀ ਦੇ ਨਾਲ ਲੱਗਦੇ ਉੱਥੇ ਇੱਕ ਐਕਟਿਵਾ ਸਵਾਰ ਚੋਰ ਜੋ ਆਇਆ ਮੀਟਰ ਉਤਾਰ ਕੇ ਲੈ ਗਿਆ ਡਿਵੀਜ਼ਨ ਨੰਬਰ ਪੰਜ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ । ਲੋਕ ਇਸ ਗੱਲ ਨੂੰ ਲੈ ਕੇ ਬਹੁਤ ਪਰੇਸ਼ਾਨ ਨੇ ਤੇ ਲੋਕਾਂ ਦਾ ਕਹਿਣਾ ਹੈ ਅਸੀਂ ਹੁਣ ਜਾਈਏ ਤੇ ਕਿੱਥੇ ਜਾਈਏ ਕਿਸਨੂੰ ਆਪਣੀ ਫਰਿਆਦ ਸੁਣਾਈਏ ।
Related