ਇਸ ਵਾਰ 31 ਮਾਰਚ ਨੂੰ ਐਤਵਾਰ ਹੈ ਤੇ ਹਰ ਮਹਿਕਮੇ ਵਿੱਚ ਛੁੱਟੀ ਹੋਵੇਗੀ ਪਰ ਵਿੱਤੀ ਸਾਲ ਦੇ ਖਤਮ ਹੋਣ ਆਖਰੀ ਦਿਨ ਐਤਵਾਰ ਹੋਣ ਕਾਰਣ ਇਸ ਦਿਨ ਇਸ ਦਿਨ ਸਾਰੇ ਵਿੱਤੀ ਲੈਣ ਦੇਣ ਸੈਟਲ ਕੀਤੇ ਜਾਂਦੇ ਹਨ ਸੋ ਇਸ ਵਾਰ ਬੈਂਕ ਖੁੱਲੇ ਰਹਿਣਗੇ। ਤੇ ਇਸ ਦੇ ਨਾਲ income tax department ਦੇ ਦਫ਼ਤਰ ਵੀ ਖੁੱਲੇ ਰਹਿਣਗੇ ਤੇ ਇਸ ਦੇ ਨਾਲ ਨਿਰਦੇਸ਼ ਦਿੱਤੇ ਹਨ ਕੇ ਲੌਂਗ weekend ਛੁੱਟੀਆਂ ਵੀ ਰੱਦ ਕਰ ਦਿੱਤੀਆਂ ਹਨ ਤੇ 29,30 ਤੇ 31 ਮਾਰਚ ਵਿਭਾਗ ਦੇ ਸਾਰੇ ਦਫ਼ਤਰ ਖੁੱਲੇ ਰਹਿਣਗੇ।