ਜਲੰਧਰ(ਵਿੱਕੀ ਸੂਰੀ):- ਗੁਰਦਿੱਤਾ ਨਗਰ ਤੇ ਹਰਗੋਬਿੰਦ ਕਲੋਨੀ ਦੇ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ ਉਸ ਦੇ ਵਿੱਚ ਸਰਦਾਰ ਮਨਜੀਤ ਸਿੰਘ ਟੀਟੂ ਤੇ ਉਹਨਾਂ ਦੀ ਪੂਰੀ ਟੀਮ ਦਾ ਤੇ ਸੁਸ਼ੀਲ ਕੁਮਾਰ ਰਿੰਕੂ ਦੀ ਪੂਰੀ ਟੀਮ ਦਾ ਹਰ ਗੋਬਿੰਦ ਕਲੋਨੀ ਤੇ ਗੁਰਦਿੱਤਾ ਨਗਰ ਕਲੋਨੀ ਵਾਲੋਂ ਭਰਪੂਰ ਸਵਾਗਤ ਕੀਤਾ ਗਿਆ।
ਜਿਸ ਵਿੱਚ ਫੁੱਲਾਂ ਦੀ ਵਰਸ਼ਾ ਤੇ ਲੱਡੂ ਵੰਡ ਕੇ ਸੁਸ਼ੀਲ ਕੁਮਾਰ ਰਿੰਕੂ ਨੂੰ ਦੀ ਜਿੱਤ ਨੂੰ ਲੈ ਕੇ ਲੱਡੂ ਵੰਡੇ ਗਏ। ਤੇ ਮਨਜੀਤ ਸਿੰਘ ਟੀਟੂ ਨੂੰ ਕਲੋਨੀ ਵਾਲਿਆ ਨੇ ਪਰੋਸਾ ਦਵਾਇਆ ਕੀਂ ਸੁਸ਼ੀਲ ਕੁਮਾਰ ਰਿੰਕੂ ਨੂੰ ਹੀ ਜਿਤਾਵਗੇ