
Skip to content
ਫਗਵਾੜਾ (ਨਰੇਸ਼ ਪਾਸੀ,ਇੰਦਰਜੀਤ ਸ਼ਰਮਾ): ਦਰਬਾਰ ਰੋਜ਼ਾ ਮੰਢਾਲੀ ਸ਼ਰੀਫ਼ ਵਿਖੇ ਨਤਮਸਤਕ ਹੁੰਦੇ ਹੋਏ ਕੇਂਦਰੀ ਰਾਜ ਮੰਤਰੀ ਸ਼੍ਰੀ ਸੋਮ ਪ੍ਰਕਾਸ਼ ਜੀ ਅਤੇ ਉਹਨਾਂ ਦੀ ਧਰਮ ਪਤਨੀ ਸਮਾਜ ਸੇਵਿਕਾ ਮੈਡਮ ਅਨੀਤਾ ਸੋਮ ਪ੍ਰਕਾਸ਼ ਜੀ। ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਕੌਂਸਲਰ ਨਰੇਸ਼ ਕੋਟਰਾਣੀ, ਚੰਦਰੇਸ਼ ਕੌਲ, ਸਾਬਕਾ ਸਰਪੰਚ ਰਮੇਸ਼ ਲਾਲ ਅਤੇ ਸਾਬੀ ਚੱਕ ਹਕੀਮ ਨੇ ਵੀ ਗੱਦੀ ਨਸ਼ੀਨ ਸਾਈਂ ਉਮਰੇ ਸ਼ਾਹ ਜੀ ਤੋਂ ਅਸ਼ਿਰਵਾਦ ਲਿਆ।Related