
Skip to content
ਫਗਵਾੜਾ (ਨਰੇਸ਼ ਪਾਸੀਂ) ਮਾਨਯੋਗ ਸ਼੍ਰੀ ਗੌਰਵ ਤੁਰਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ, ਸ਼੍ਰੀਮਤੀ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ ਡਿਵੀਜ਼ਨ ਫਗਵਾੜਾ ਅਤੇ ਸ਼੍ਰੀ ਭਾਰਤ ਭੂਸ਼ਣ ਪੀਪੀਐਸ ਉਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਗਵਾੜਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਇੰਸਪੈਕਟਰ ਹਰਦੀਪ ਸਿੰਘ 634/ਜੀ ਆਰ ਪੀ ਮੁੱਖ ਅਫਸਰ ਥਾਣਾ ਸਮੇਤ ਸਾਥੀ ਕਰਮਚਾਰੀਆਂ ਦੇ ਭੈੜੇ ਪੁਰਸ਼ਾਂ ਦੇ ਸੰਬੰਧ ਵਿੱਚ ਫਗਵਾੜਾ ਨਕੋਦਰ ਰੋਡ ਤੋਂ ਭਣੋਕੀ ਨਹਿਰ ਵਾਲੇ ਕੱਚੇ ਰਸਤੇ ਤੋ ਪਿੰਡ ਭਾਣੋਕੀ ਸਾਈਡ ਤੋਂ ਅਨਿਲ ਕੁਮਾਰ ਉਰਫ ਰੋਕੀ ਪੁੱਤਰ ਰਣਜੀਤ ਕੁਮਾਰ ਵਾਸੀ ਗਲੀ ਨੰਬਰ 01 ਮਕਾਨ ਨੰਬਰ 07 ਪ੍ਰੀਤ ਨਗਰ ਫਗਵਾੜਾ ਥਾਣਾ ਸਤਨਾਮਪੁਰਾ ਫਗਵਾੜਾ ਜ਼ਿਲ੍ਾ ਕਪੂਰਥਲਾ ਕਾਬੂ ਕਰਕੇ ਉਸ ਪਾਸੋਂ 07 ਗ੍ਰਾਮ ਹੈਰੋਇਨ ਬਰਾਮਦ ਕਰਕੇ ਖਿਲਾਫ ਮੁਕਦਮਾ ਨੰਬਰ 59 ਮਿਤੀ 24-04-25 ਅ/ਧ 21-61-85 ਐਨ. ਡੀ. ਪੀ. ਐਸ ਐਕਟ ਥਾਣਾ ਸਤਨਾਮਪੁਰਾ ਫਗਵਾੜਾ ਜ਼ਿਲਾ ਕਪੂਰਥਲਾ ਦਰਜ ਰਜਿਸਟਰ ਕਰਕੇ ਗਿਰਫ਼ਤਾਰ ਕੀਤਾ ਗਿਆ।Related