ਪੰਜਾਬ ਵਿੱਚ ਪੀਆਰਟੀਸੀ ਕਰਮਚਾਰੀਆਂ ਦੀ ਹੜਤਾਲ ਅਜੇ ਵੀ ਜਾਰੀ

ਚੰਡੀਗੜ੍ਹ :- ਪੰਜਾਬ ‘ਚ ਸਰਕਾਰੀ ਬੱਸਾਂ ਦਾ ਸਹਾਰਾ ਲੈਣ ਵਾਲਿਆਂ ਲਈ ਅੱਜ ਵੀ ਰਾਹ ਆਸਾਨ ਨਹੀਂ ਹੈ। ਪੀਆਰਟੀਸੀ ਅਤੇ ਪਨਬੱਸ ਦੇ ਠੇਕੇ ‘ਤੇ ਤਾਇਨਾਤ ਕਰਮਚਾਰੀ ਹਾਲੇ ਵੀ ਹੜਤਾਲ ‘ਤੇ ਕਾਇਮ…

ਚੰਡੀਗੜ੍ਹ ਵਿਚ ਨਹੀਂ ਬਣੇਗੀ ਹਰਿਆਣਾ ਦੀ ਵੱਖਰੀ ਵਿਧਾਨ ਸਭਾ

ਹਰਿਆਣਾ ਦੀ ਮੰਗ ‘ਤੇ ਕੇਂਦਰ ਨੇ ਨਾਂਹ ਕਰ ਦਿੱਤੀ ਹੈ ਤੇ ਹੁਣ ਚੰਡੀਗੜ੍ਹ ‘ਚ ਹਰਿਆਣਾ ਦੀ ਵੱਖਰੀ ਵਿਧਾਨਸਭਾ ਨਹੀਂ ਬਣੇਗੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਹਰਿਆਣਾ ਸਰਕਾਰ ਦਾ ਪ੍ਰਸਤਾਵ ਰੱਦ ਕੀਤਾ…

ਦਸੰਬਰ ਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਤੋਂ ਰਾਹਤ

ਭਾਰਤ ਵਿੱਚ 1 ਦਸੰਬਰ ਨੂੰ ਕਈ ਬਦਲਾਅ ਹੋਏ ਹਨ। ਇਨ੍ਹਾਂ ਵਿੱਚੋਂ ਇੱਕ ਬਦਲਾਅ ਐਲਪੀਜੀ ਸਿਲੰਡਰਾਂ ਦੀ ਕੀਮਤ ਹੈ। ਦੱਸ ਦੇਈਏ ਕਿ ਘਰੇਲੂ ਸਿਲੰਡਰਾਂ ਦੀ ਕੀਮਤ ਵਿਚ ਕੋਈ ਬਦਲਾਅ ਨਹੀਂ ਕੀਤਾ…

ਕਨੇਡਾ ਤੋਂ ਡਿਪੋਰਟ ਹੋਈ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕੀਤਾ ਕਤਲ

ਫਰੀਦਕੋਟ ਤੋਂ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਪਤਨੀ ਵਲੋਂ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ ਗਿਆ। ਮਾਮਲਾ ਪਿੰਡ ਸੁਖਣਵਾਲਾ ਦਾ ਦੱਸਿਆ ਜਾ ਰਿਹਾ…

ਹਥਿਆਰ ਦੀ ਨੋਕ ‘ਤੇ ਖੋਇਆ ਫੋਨ ਡੇਢ ਸਾਲ ਬਾਅਦ ਬਰਾਮਦ – ਚੰਨਪ੍ਰੀਤ ਸਿੰਘ ਨੇ ਸੰਜੀਵ ਕੁਮਾਰ ਨੂੰ ਵਾਪਸ ਸੌਂਪਿਆ

ਜਲੰਧਰ (ਜੀਵਨ ਜੋਤੀ ਟੰਡਨ) : ਜਲੰਧਰ ਵਿੱਚ ਡੇਢ ਸਾਲ ਪੁਰਾਣੇ ਇੱਕ ਝਪਟ ਮਾਮਲੇ ਵਿੱਚ ਸਾਂਝ ਕੇਂਦਰ ਡਿਵੀਜ਼ਨ ਨੰਬਰ 5 ਦੀ ਪੁਲਿਸ ਨੇ ਕਾਬਿਲ-ਏ-ਤਾਰੀਫ਼ ਕਾਰਵਾਈ ਕਰਦਿਆਂ ਪੀੜਤ ਦਾ ਫੋਨ ਬਰਾਮਦ ਕਰਕੇ…

ਵੱਡੀ ਖ਼ਬਰ – ਪੰਜਾਬ ਰੋਡਵੇਜ਼ ਦੇ ਸਾਰੇ ਕੱਚੇ ਮੁਲਾਜ਼ਮ ਬਰਖ਼ਾਸਤ

ਜਲੰਧਰ (ਅਰਸ਼ਦੀਪ ਸਿੰਘ ਕਾਲੜਾ) : ਪੰਜਾਬ ਰੋਡਵੇਜ਼ ਦੇ ਕੱਚੇ ਕਰਮਚਾਰੀਆਂ ਵੱਲੋਂ ਕਿਲੋਮੀਟਰ ਸਕੀਮ ਤਹਿਤ ਬੱਸਾਂ ਦੇ ਟੈਂਡਰ ਰੱਦ ਕਰਨ ਦੇ ਵਿਰੋਧ ਵਿੱਚ ਚੱਲ ਰਹੀ ਹੜਤਾਲ ਨੇ ਸਰਕਾਰ ਨੂੰ ਕਠੋਰ ਰਵੱਈਆ…

ਨਹੀਂ ਰਹੇ ਸਾਬਕਾ ਕੇਂਦਰੀ ਮੰਤਰੀ ਸ਼੍ਰੀਪ੍ਰਕਾਸ਼ ਜੈਸਵਾਲ

ਕਾਨਪੁਰ ਤੋਂ ਤਿੰਨ ਵਾਰ ਸੰਸਦ ਮੈਂਬਰ ਅਤੇ ਮਨਮੋਹਨ ਸਿੰਘ ਸਰਕਾਰ ਵਿੱਚ ਸਾਬਕਾ ਕੋਲਾ ਮੰਤਰੀ ਰਹੇ ਸ਼੍ਰੀਪ੍ਰਕਾਸ਼ ਜੈਸਵਾਲ ਦਾ ਸ਼ੁੱਕਰਵਾਰ ਸ਼ਾਮ ਨੂੰ ਇਲਾਜ ਦੌਰਾਨ ਦਿਹਾਂਤ ਹੋ ਗਿਆ। 81 ਸਾਲਾ ਜੈਸਵਾਲ ਕਈ…

ਅੱਜ ਸਵੇਰੇ ਕੁਰਾਲੀ ਬੱਸ ਸਟੈਂਡ ‘ਤੇ ਪਹੁੰਚੇ CM ਭਗਵੰਤ ਮਾਨ, ਬੱਸ ਅੱਡੇ ਦਾ ਅਚਾਨਕ ਕੀਤਾ ਦੌਰਾ

ਕੁਰਾਲੀ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਵੇਰ ਕੁਰਾਲੀ ਬੱਸ ਅੱਡੇ ‘ਤੇ ਅਚਾਨਕ ਪਹੁੰਚ ਕੇ ਸਭ ਨੂੰ ਹੈਰਾਨ ਕਰ ਦਿੱਤਾ। ਸਭ ਤੋਂ ਵੱਡੀ ਗੱਲ ਇਹ ਰਹੀ ਕਿ…

ਪਾਣੀਪਤ ਟੋਲ ਨੇੜੇ ਟਲਿਆ ਵੱਡਾ ਖਤਰਾ, ਡਰਾਈਵਰ ਦੀ ਫੁਰਤੀ ਨੇ ਬਚਾਈਆਂ ਦਰਜਨਾਂ ਜਾਨਾਂ

ਚੰਡੀਗੜ੍ਹ :- ਪਾਣੀਪਤ ਟੋਲ ਪਲਾਜ਼ਾ ਤੋਂ ਕੁਝ ਦੂਰੀ ‘ਤੇ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਰੋਹਤਕ ਤੋਂ ਚੰਡੀਗੜ੍ਹ ਨੂੰ ਜਾ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਦਾ ਸਟੀਅਰਿੰਗ ਅਚਾਨਕ ਜਵਾਬ ਦੇ…

ਸਰਕਾਰੀ ਬੱਸਾਂ ਵਿਚ ਸਫਰ ਕਰਨ ਵਾਲਿਆਂ ਲਈ ਅਹਿਮ ਖਬਰ

ਪੰਜਾਬ ਦੇ ਲੋਕਾਂ ਨੂੰ ਅੱਜ ਵੀ ਬੱਸਾਂ ਵਿਚ ਸਫਰ ਕਰਨ ਨੂੰ ਲੈ ਕੇ ਖੱਜਲ-ਖੁਆਰ ਹੋਣਾ ਪਏਗਾ। ਸਰਕਾਰੀ ਬੱਸਾਂ ਦਾ ਅੱਜ ਵੀ ਚੱਕਾ ਜਾਮ ਰਹੇਗਾ। PRTC ਤੇ ਪਨਬਸ ਦੇ ਕੱਚ ਮੁਲਾਜਮਾਂ…