ਦਿੱਲੀ-ਐਨਸੀਆਰ ਵਿੱਚ ਸਾਹ ਲੈਣਾ ਹੋਇਆ ਔਖਾ, ਆਨੰਦ ਵਿਹਾਰ ਵਿੱਚ AQI 400 ਤੋਂ ਪਹੁੰਚਿਆ ਪਾਰ
ਦਿੱਲੀ-ਐਨਸੀਆਰ ਵਿੱਚ ਹਵਾ ਗੁਣਵੱਤਾ ਸੂਚਕਾਂਕ (AQI) ਦੀਵਾਲੀ ਤੋਂ ਬਾਅਦ ਗੰਭੀਰ ਸ਼੍ਰੇਣੀ ਵਿੱਚ ਬਣਿਆ ਹੋਇਆ ਹੈ। ਅੱਜ, ਸ਼ੁੱਕਰਵਾਰ ਸਵੇਰੇ 6 ਵਜੇ, 16 ਖੇਤਰਾਂ ਵਿੱਚ AQI ਨੂੰ ਰੈੱਡ ਅਲਰਟ ‘ਤੇ ਰੱਖਿਆ ਗਿਆ…
ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਵਿੱਚ ਬਣਾਈ ਯਾਦਗਾਰ ਸਾਂਭ-ਸੰਭਾਲ ਤੋਂ ਪਿਛੜੀ ਸਫਾਈ ਦਾ ਮਾੜਾ ਹਾਲ, ਪ੍ਰਸ਼ਾਸਨ ਦੇਵੇ ਧਿਆਨ
ਫਰੀਦਕੋਟ (ਵਿਪਨ ਮਿੱਤਲ) :- “ਸ਼ਹੀਦੋਂ ਕੀ ਚਿਤਾਓਂ ਪੇ ਲਗੇਂਗੇ ਹਰ ਬਰਸ ਮੇਲੇ ਵਤਨ ਪੇ ਮਿਟਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ” ਹੂਸੈਨੀਵਾਲਾ ਬਾਰਡਰ ਜੋ ਪੰਜਾਬ ਦੇ ਫਿਰੋਜ਼ਪੁਰ ਜਿਲੇ ਵਿੱਚ ਪੈਦਾ…
ਕ੍ਰਿਸ਼ਨਾ ਵੰਤੀ ਸੇਵਾ ਸੋ ਸਾਇਟੀ ਨੇ ਮੰਦ ਬੁੱਧੀ ਬੱਚਿਆਂ ਅਤੇ ਬੇਸਹਾਰਾ ਬਜ਼ੁਰਗਾਂ ਨਾਲ ਮਨਾਈ ਦੀਵਾਲੀ:-ਸੁਰੇਸ਼ ਅਰੋੜਾ
ਫ਼ਰੀਦਕੋਟ 21 ਅਕਤੂਬਰ (ਵਿਪਨ ਮਿੱਤਲ) :- ਹਨੇਰੇ ‘ਤੇ ਰੌਸ਼ਨੀ ਅਤੇ ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦੀਵਾਲੀ ਦਾ ਤਿਉਹਾਰ ਹਰ ਸਾਲ ਦੀ ਤਰਾਂ ਫਰੀਦਕੋਟ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ…
ਮੋਹਾਲੀ ਵਿਚ ਦੀਵਾਲੀ ਦੀ ਰਾਤ ਇਕੋ ਪਰਿਵਾਰ ਦੇ ਚਾਰ ਬੱਚੇ ਝੁਲਸੇ
ਮੋਹਾਲੀ ਵਿਚ ਚਾਰ ਬੱਚੇ ਪਟਾਕੇ ਚਲਾਉਂਦੇ ਸਮੇਂ ਝੁਲਸ ਗਏ। ਉਨ੍ਹਾਂ ਦੇ ਚਿਹਰੇ ਅਤੇ ਹੱਥ ਗੰਭੀਰ ਜ਼ਖ਼ਮੀ ਹੋ ਗਏ, ਪਰ ਜਾਨ ਜਾਣ ਤੋਂ ਬਚਾਅ ਹੋ ਗਿਆ। ਉਨ੍ਹਾਂ ਦੇ ਪਰਿਵਾਰ ਵਾਲੇ ਉਨ੍ਹਾਂ…
ਚੰਡੀਗੜ੍ਹ ’ਚ ਮੰਗਲਵਾਰ ਤੜਕ ਸਵੇਰ ਤੱਕ ਚੱਲੇ ਪਟਾਕੇ
ਚੰਡੀਗੜ੍ਹ: ਯੂ.ਟੀ. ਪ੍ਰਸ਼ਾਸ਼ਨ ਵਲੋਂ ਦੀਵਾਲੀ ਦੀ ਰਾਤ ਨੂੰ 8 ਤੋਂ 10 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਸ਼ਹਿਰ ’ਚ ਇਹ ਹੁਕਮ ਕੇਵਲ ਕਾਗਜ਼ੀ ਹੀ ਸਾਬਤ…
ਮਸ਼ਹੂਰ ਅਦਾਕਾਰ ਗੋਵਰਧਨ ਅਸਰਾਨੀ ਦਾ ਹੋਇਆ ਦਿਹਾਂਤ
“ਸ਼ੋਲੇ” ਅਤੇ ਹੋਰ ਅਣਗਿਣਤ ਅਜਿਹੇ ਕਿਰਦਾਰਾਂ ਵਿੱਚ ਬ੍ਰਿਟਿਸ਼ ਯੁੱਗ ਦੇ ਜੇਲ੍ਹਰ ਦੀ ਭੂਮਿਕਾ ਨਿਭਾ ਕੇ ਸਾਰਿਆਂ ਦੇ ਚਿਹਰਿਆਂ ‘ਤੇ ਮੁਸਕਰਾਹਟ ਲਿਆਉਣ ਵਾਲੇ ਅਸਰਾਨੀ ਦਾ 20 ਅਕਤੂਬਰ, 2025 ਨੂੰ ਮੁੰਬਈ ਵਿੱਚ…
ਬਿਹਾਰ ਨਿਵਾਸੀਆਂ ਨੇ ਦੀਵਾਲੀ ਮੌਕੇ ਚਲਾਏ 750 ਕਰੋੜ ਰੁਪਏ ਦੇ ਪਟਾਕੇ
ਪਟਨਾ : ਸੋਮਵਾਰ ਨੂੰ ਦੇਸ਼ ਭਰ ’ਚ ਦੀਵਾਲੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਰੋਸ਼ਨੀ, ਪਟਾਕਿਆਂ, ਮਠਿਆਈਆਂ ਅਤੇ ਸਜਾਵਟ ’ਤੇ ਲੋਕਾਂ ਵੱਲੋਂ ਲੱਖਾਂ ਰੁਪਏ ਖਰਚ ਕੀਤੇ ਗਏ ਅਤੇ ਬਾਜ਼ਾਰ ਨੂੰ…
ਦੀਵਾਲੀ ਵਾਲੇ ਦਿਨ ਕਾਂਗਰਸੀ ਆਗੂ ‘ਤੇ ਹੋਈ ਫਾਇਰਿੰਗ
ਕਸਬਾ ਚੋਹਲਾ ਸਾਹਿਬ ਵਿਖੇ ਸੋਮਵਾਰ ਦਿਵਾਲੀ ਵਾਲੇ ਦਿਨ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋ ਇੱਕ ਦੁਕਾਨ ‘ਤੇ ਬਦਮਾਸ਼ਾਂ ਵੱਲੋਂ ਫਾਇਰਿੰਗ ਕੀਤੀ ਗਈ। ਕਾਂਗਰਸ ਪਾਰਟੀ ਬਲਾਕ ਚੋਹਲਾ ਸਾਹਿਬ…
ਪਤਨੀ ਨੂੰ ਕਿਸੇ ਹੋਰ ਨਾਲ ਦੇਖ ਕੇ ਗੁੱਸੇ ‘ਚ ਆਇਆ ਪਤੀ ਨੇ ਵਾਰਦਾਤ ਨੂੰ ਦਿੱਤਾ ਅੰਜਾਮ
ਨਵੀਂ ਦਿੱਲੀ : ਗੁਜਰਾਤ ਦੇ ਅਹਿਮਦਾਬਾਦ ਵਿੱਚ ਇੱਕ ਵਿਅਕਤੀ ਨੇ ਇੱਕ ਫਾਸਟ ਫੂਡ ਰੈਸਟੋਰੈਂਟ ਦੇ ਮੈਨੇਜਰ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ। ਦੋਸ਼ੀ ਨੂੰ ਸ਼ੱਕ ਸੀ ਕਿ ਮੈਨੇਜਰ ਦਾ…
ਦੀਵਾਲੀ ਦੀ ਰਾਤ ਨੂੰ ਕਬਾੜ ਦੇ ਗੁਦਾਮ ‘ਚ ਲੱਗੀ ਭਿਆਨਕ ਅੱਗ
ਬਟਾਲਾ : ਬਟਾਲਾ ਚ ਸੋਮਵਾਰ ਦਿਵਾਲੀ ਦੀ ਰਾਤ ਨੂੰ ਰਾਧਾ ਕ੍ਰਿਸ਼ਨ ਕਲੋਨੀ ਵਿਖੇ ਇੱਕ ਕਬਾੜ ਦੇ ਗੁਦਾਮ ਚ ਅਚਾਨਕ ਅੱਗ ਲੱਗ ਗਈ ਅਤੇ ਅੱਗ ਪੂਰੀ ਤਰ੍ਹਾਂ ਮਚ ਗਈ। ਅੱਗ ਦੀ…









