ਨੌਵੇਂ ਪਾਤਸ਼ਾਹ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਖਾਲਸਾ ਸ਼ਹੀਦੀ ਮਾਰਚ 26 ਅਕਤੂਬਰ ਨੂੰ-ਗੁਰਕ੍ਰਿਪਾਲ ਸਿੰਘ
ਜਲੰਧਰ-ਧਰਮ ਰਖਿੱਅਕ, ਨੌਵੇਂ ਪਾਤਸ਼ਾਹ, ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਮੁੱਚੇ ਸੰਸਾਰ ਵਿਚ ਬੜੀ ਸ਼ਰਧਾ ਨਾਲ ਮਨਾਈ ਜਾ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ…
ਹੰਭਲਾ ਫਾਉਂਡੇਸ਼ਨ ਰਾਹੀਂ ਆਸਟ੍ਰੇਲੀਅਨ ਪੰਜਾਬੀਆਂ ਨੇ ਫੜੀ ਹੜ੍ਹ ਪੀੜ੍ਹਤਾਂ ਦੀ ਬਾਂਹ
ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਹੜ੍ਹਾਂ ਤੋਂ ਬਾਅਦ ਦੀ ਸਥਿਤੀ ਨਾਲ ਨਜਿੱਠਣ ਲਈ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ‘ਮੁੜ ਵਸੇਬਾ ਕੈਂਪ’ ਲਗਾ ਕੇ ਬੈਠੀ ਹੰਭਲਾ ਫਾਊਂਡੇਸ਼ਨ ਵੱਲੋਂ ਸਰਵੇ ਤੋਂ ਬਾਅਦ…
ਮੁਕਤਸਰ ਵਿਕਾਸ ਮਿਸ਼ਨ ਵੱਲੋਂ ਟ੍ਰੈਫਿਕ ਪੁਲਿਸ ਦੀ ਪ੍ਰਸ਼ੰਸਾ : ਢੋਸੀਵਾਲ
ਸ੍ਰੀ ਮੁਕਤਸਰ ਸਾਹਿਬ, 08 ਅਕਤੂਬਰ (ਵਿਪਨ ਮਿੱਤਲ ) ਐੱਸ.ਐੱਸ.ਪੀ. ਡਾ. ਅਖਿਲ ਚੌਧਰੀ ਦੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲ੍ਹੇ ਦੇ ਪੁਲਿਸ ਵਿਭਾਗ ਦੇ ਟ੍ਰੈਫਿਕ, ਪੀ.ਸੀ.ਆਰ., ਸੀ.ਆਈ.ਡੀ. ਵਿਜੀਲੈਂਸ ਅਤੇ ਜਨਰਲ…
ਡਾ. ਅੰਬੇਡਕਰ ਚੌਂਕ ਬਨਾਉਣ ਲਈ ਸਹਾਇਕ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ : ਢੋਸੀਵਾਲ
ਫਰੀਦਕੋਟ, 08 ਅਕਤੂਬਰ (ਵਿਪਨ ਮਿੱਤਲ ) ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਉੱਚ ਪੱਧਰੀ ਵਫ਼ਦ ਵੱਲੋਂ ਸਥਾਨਕ ਸਹਾਇਕ ਕਮਿਸ਼ਨਰ (ਜਨਰਲ) ਗੁਰਕਿਰਨਦੀਪ ਸਿੰਘ ਪੀ.ਸੀ.ਐਸ. ਨਾਲ…
ਜ਼ਿੰਦਗੀ ਦੀ ਜੰਗ ਹਾਰਿਆ ਗਾਇਕ ਰਾਜਵੀਰ ਜਵੰਦਾ
ਇਸ ਵੇਲੇ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬੀ ਗਾਇਕ ਰਾਜਵੀਰ ਜਵੰਦਾ ਜ਼ਿੰਦਗੀ ਦੀ ਜੰਗ ਹਾਰ ਗਿਆ ਤੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਉਨ੍ਹਾਂ ਨੇ ਆਖਰੀ ਸਾਹ ਲਏ।…
ਤਿਉਹਾਰੀ ਸੀਜਨ ‘ਚ ਮਹਿੰਦਰਾ Scorpio N ਹੋਈ ਸਸਤੀ
ਤਿਉਹਾਰਾਂ ਦੇ ਸੀਜਨ ਜੇਕਰ ਤੁਸੀਂ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਦਰਅਸਲ GST ਵਿਚ ਕਟੌਤੀ ਤੋਂ ਬਾਅਦ ਮਹਿੰਦਰਾ ਸਕਾਰਪੀਓ ਕਾਰ ਕਾਫੀ ਸਸਤੀ ਹੋ ਗਈ ਹੈ। ਮਹਿੰਦਰਾ ਸਕਾਰਪੀਓ…
ਪੰਜਾਬ ਦੀ ਧੀ ਨੇ ਚਮਕਾਇਆ ਨਾਂ, ਆਸਟ੍ਰੇਲੀਆ ਬਾਰਡਰ ਫ਼ੋਰਸ ‘ਚ ਹੋਈ ਭਰਤੀ
ਪਰਮਜੀਤ ਕੌਰ 18 ਸਾਲ ਪਹਿਲਾਂ ਜਦੋਂ ਪਹਿਲੀ ਵਾਰ ਆਸਟ੍ਰੇਲੀਆ ਆਈ ਸੀ, ਤਾਂ ਉਹ ਕੰਮ ’ਤੇ ਆਸਟ੍ਰੇਲੀਅਨ ਬਾਰਡਰ ਫ਼ੋਰਸ (ਏਬੀਐਫ) ਦੇ ਅਫ਼ਸਰਾਂ ਦੀ ਪੇਸ਼ੇਵਰਤਾ, ਅਧਿਕਾਰ, ਅਨੁਸ਼ਾਸਨ ਅਤੇ ਰੋਅਬ ਵੇਖ ਕੇ ਬਹੁਤ…
ਹੁਣ ਚਿਹਰੇ ਅਤੇ ਫਿੰਗਰਪ੍ਰਿੰਟ ਨਾਲ ਵੀ ਹੋਵੇਗਾ UPI ਦਾ ਭੁਗਤਾਨ
UPI ਦੀ ਵਰਤੋਂ ਕਰਨ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ। ਪੇਟੀਐੱਮ, ਫੋਨਪੇ, ਗੂਗਲਪੇ ਆਦਿ ਪਲੇਟਫਾਰਮ ਜ਼ਰੀਏ ਯੂਪੀਆਈ ਹੁਣ ਤੁਸੀਂ ਬਿਨਾਂ ਪਿੰਨ ਪਾਏ ਵੀ ਪੇਮੈਂਟ ਕਰ ਸਕੋਗੇ। ਸਰਕਾਰ ਨੇ ਨਵੀਆਂ ਵਿਸ਼ੇਸ਼ਤਾਵਾਂ ਨੂੰ…
ਜੈਪੁਰ-ਅਜਮੇਰ ਹਾਈਵੇਅ ‘ਤੇ ਫਟੇ 200 ਸਿਲੰਡਰ, 1 ਵਿਅਕਤੀ ਦੀ ਮੌਤ
ਜੈਪੁਰ-ਅਜਮੇਰ ਹਾਈਵੇਅ ‘ਤੇ ਮੰਗਲਵਾਰ ਰਾਤ 10 ਵਜੇ, ਇੱਕ ਕੈਮੀਕਲ ਟੈਂਕਰ ਐਲਪੀਜੀ ਗੈਸ ਸਿਲੰਡਰਾਂ ਨਾਲ ਭਰੇ ਇੱਕ ਟਰੱਕ ਨਾਲ ਟਕਰਾ ਗਿਆ। ਇਸ ਨਾਲ ਟੈਂਕਰ ਦੇ ਕੈਬਿਨ ਵਿੱਚ ਅੱਗ ਲੱਗ ਗਈ। ਜਦੋਂ…
ਅੱਜ ਤੋਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਰਹੇਗਾ ਸਾਫ਼
ਹਿਮਾਚਲ ਪ੍ਰਦੇਸ਼ ਵਿੱਚ ਹਾਲ ਹੀ ਵਿੱਚ ਹੋਈ ਬਾਰਿਸ਼ ਅਤੇ ਬਰਫ਼ਬਾਰੀ ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਬਦਲ ਦਿੱਤਾ ਹੈ। ਠੰਢ ਪੈਣੀ ਸ਼ੁਰੂ ਹੋ ਗਈ ਹੈ। 24 ਘੰਟਿਆਂ ਵਿੱਚ ਤਾਪਮਾਨ ਵਿੱਚ…









