ਸ਼ੀਤਲ ਅੰਗੁਰਾਲ ਨੇ ਜਲੰਧਰ ਜ਼ਿਮਨੀ ਚੋਣ ਲਈ ਭਰਿਆ ਨਾਮਜ਼ਦਗੀ ਪੱਤਰ
ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸ਼ੀਤਲ ਅੰਗੁਰਾਲ ਨੇ ਬਸਤੀ ਇਲਾਕੇ ਤੋਂ ਸ਼ਾਨਦਾਰ ਰੋਡ ਸ਼ੋਅ…
67 ਸਾਲਾ ਬਜ਼ੁਰਗ ਬਣ ਕੇ ਕੈਨੇਡਾ ਜਾ ਰਿਹਾ ਸੀ 24 ਸਾਲਾ ਗੁਰਸੇਵਕ, ਦਿੱਲੀ ਏਅਰਪੋਰਟ ਨੇ…
ਸੀਆਈਐਸਐਫ ਨੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇੱਕ 24 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਜੋ 67 ਸਾਲਾ ਸੀਨੀਅਰ ਸਿਟੀਜ਼ਨ ਵਜੋਂ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ…
Sidhu Moosewala ਦੇ ਨਵੇਂ ਗੀਤ ਦਾ ਟੀਜ਼ਰ ਰਿਲੀਜ਼
ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਇਸ ਫ਼ਾਨੀ ਜਹਾਨ ਤੋਂ ਗਈਆਂ ਨੂੰ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਪਰ ਮੂਸੇਵਾਲਾ ਦਾ ਫ਼ੈਨ ਬੇਸ ਪਹਿਲਾਂ ਵਾਂਗ ਹੀ ਬਰਕਰਾਰ ਹੈ।…
ਹੱਜ ਯਾਤਰਾ ਦੌਰਾਨ ਗਰਮੀ ਕਾਰਨ 68 ਭਾਰਤੀਆਂ ਦੀ ਮੌ.ਤ
ਸਾਊਦੀ ਅਰਬ ਦੇ ਮੱਕਾ ਸ਼ਹਿਰ ‘ਚ ਗਰਮੀ ਦਾ ਕਹਿਰ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਹੱਜ ਯਾਤਰਾ ਦੌਰਾਨ ਅੱਤ ਦੀ ਗਰਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ 600 ਨੂੰ ਪਾਰ ਕਰ…
ਥਾਣੇ ‘ਚ ਕੁੜੀ ਨੂੰ ਇੰਸਟਾਗ੍ਰਾਮ ਰੀਲ ਬਣਾਉਣੀ ਪਈ ਮਹਿੰਗੀ
ਪੰਜਾਬ ਦੇ ਲੁਧਿਆਣਾ ਵਿੱਚ ਇੱਕ ਕੁੜੀ ਨੇ ਥਾਣੇ ਦੇ ਅੰਦਰ ਹੀ ਰੀਲ ਬਣਾ ਦਿੱਤੀ। ਇਸ ਰੀਲ ਵਿੱਚ ਕੁੜੀ ਨੇ ਇੱਕ ਪੰਜਾਬੀ ਗੀਤ ਪਾਇਆ ਹੈ। ਜਿਸ ਵਿੱਚ ਗਾਇਕ ਬਿੰਦੀ ਜੌਹਲ ਬੰਗੂ…
ਕੈਥਲ ‘ਚ ਵੱਡੀ ਵਾਰਦਾਤ
ਹਰਿਆਣਾ ਦੇ ਕੈਥਲ ‘ਚ ਇਕ ਭਰਾ ਨੇ ਅੰਤਰਜਾਤੀ ਪ੍ਰੇਮ ਵਿਆਹ ਕਰਵਾਉਣ ‘ਤੇ ਆਪਣੀ ਵੱਡੀ ਭੈਣ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਭਰਾ ਨੇ ਭੈਣ ਦੇ ਸਹੁਰੇ ਘਰ ਜਾ ਕੇ…
ਹਵਾ ਪ੍ਰਦੂਸ਼ਣ ਦਾ ਕਹਿਰ !
ਸਾਲ 2021 ‘ਚ ਭਾਰਤ ‘ਚ ਹਵਾ ਪ੍ਰਦੂਸ਼ਣ ਕਾਰਨ ਪੰਜ ਸਾਲ ਤੋਂ ਘੱਟ ਉਮਰ ਦੇ 1,69,400 ਬੱਚਿਆਂ ਦੀ ਮੌਤ ਹੋ ਗਈ। ਬੁੱਧਵਾਰ ਨੂੰ ਜਾਰੀ ਸਟੇਟ ਆਫ ਗਲੋਬਲ ਏਅਰ (ਐਸਓਜੀਏ)-2024 ਦੀ ਰਿਪੋਰਟ…
ਥੱਪੜ ਕਾਂਡ ਪਿੱਛੋਂ Kangana Ranaut ਨੂੰ ਕਾਨੂੰਨੀ ਨੋਟਿਸ
ਚੰਡੀਗੜ੍ਹ ਏਅਰਪੋਰਟ ‘ਤੇ ਬਾਲੀਵੁੱਡ ਅਦਾਕਾਰਾ ਅਤੇ ਹਿਮਾਚਲ ਦੇ ਮੰਡੀ ਤੋਂ MP ਕੰਗਨਾ ਰਾਣੌਤ ਨੂੰ ਥੱਪੜ ਪੈਣ ਪਿੱਛੋਂ ਦਿੱਤੇ ਆਪਣੇ ਬਿਆਨ ਭਾਰੀ ਪੈ ਸਕਦੇ ਹਨ। ਦਰਅਸਲ CISF ਕੁਲਵਿੰਦਰ ਕੌਰ ਨਾਲ ਵਿਵਾਦ…
Diljit Dosanjh ਨੇ ਇੱਕ ਹੋਰ ਖਿਤਾਬ ਕੀਤਾ ਆਪਣੇ ਨਾਂ
ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਮਾਣ ਦਿਲਜੀਤ ਦੋਸਾਂਝ ਨੇ ਪੂਰੀ ਦੁਨੀਆ ‘ਚ ਛਾ ਗਏ ਹਨ। ਉਨ੍ਹਾਂ ਦਾ ਸਾਲ 2024 ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ ਇਸ ਸਾਲ ਦੀ ਸ਼ੁਰੂਆਤ ਫਿਲਮ ‘ਅਮਰ ਸਿੰਘ…
ਪੰਜਾਬ ‘ਚ ਇਸ ਥਾਂ ‘ਤੇ ਪੈ ਗਿਆ ਮੀਂਹ !ਨਾਲ ਪੈ ਰਹੇ ਗੜੇ
ਪੂਰੇ ਉਤਰ ਭਾਰਤ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ। ਚੰਗੀ ਖਬਰ ਹੈ ਕਿ ਸਰਹੱਦੀ ਖੇਤਰ ਅਜਨਾਲਾ ਚ ਮੌਸਮ ਨੇ ਮਿਜਾਜ਼ ਬਦਲ ਲਿਆ ਹੈ। ਅੰਮ੍ਰਿਤਸਰ, ਅਜਨਾਲਾ ਖੇਤਰ ਵਿੱਚ ਤੇਜ਼ ਬਾਰਿਸ਼…









