ਕਾਲਾ ਜਠੇੜੀ ਦੇ ਕਰੀਬੀ ਦੀ ਗੋਲੀਆਂ ਮਾਰ ਕੇ ਹੱਤਿਆ
ਹਰਿਆਣਾ ਦੇ ਝੱਜਰ ਵਿਚ ਗੈਂਗਸਟਰ ਕਾਲਾ ਜਠੇੜੀ ਦੇ ਸਾਥੀ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਵਾਰਦਾਤ ਨੂੰ ਵੀਰਵਾਰ ਸ਼ਾਮ ਨੂੰ ਝੱਜਰ ‘ਚ ਤਿੰਨ ਨਕਾਬਪੋਸ਼ ਵਿਅਕਤੀਆਂ ਵੱਲੋਂ ਅੰਜਾਮ ਦਿੱਤਾ ਗਿਆ।…
ਮੁਕਤਸਰ ‘ਚ ਖੇਤਾਂ ‘ਚ ਕੰਮ ਕਰਦੇ ਸਮੇਂ ਵਾਪਰਿਆ ਭਾਣਾ
ਮੁਕਤਸਰ ਦੇ ਪਿੰਡ ਦੋਦਾ ਵਿਚ ਟਰਾਂਸਫਾਰਮਰ ਵਿਚ ਕਰੰਟ ਲੱਗ ਜਾਣ ਕਾਰਨ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮੀਤ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਗਗਨਦੀਪ ਕੌਰ…
ਚਾਰਧਾਮ ਦੀ ਯਾਤਰਾ ਹੋਈ ਸ਼ੁਰੂ
ਉਤਰਾਖੰਡ ਦੀ ਚਾਰ ਧਾਮ ਯਾਤਰਾ ਅੱਜ ਤੋਂ ਸ਼ੁਰੂ ਹੋ ਗਈ ਹੈ। ਕੇਦਾਰਨਾਥਦੇ ਕਪਾਟ ਸਵੇਰੇ 6.55 ਵਜੇ ਖੋਲ੍ਹੇ ਗਏ। ਹਜ਼ਾਰਾਂ ਤੀਰਥ ਯਾਤਰੀਆਂ ਦੇ ਨਾਲ ਸੀਐੱਮ ਪੁਸ਼ਕਰ ਸਿੰਘ ਧਾਮੀ ਵੀ ਆਪਣੀ ਪਤਨੀ…
आज का पंचांग
🙏🙏जय श्री गंगा जी की 🙏🙏 🙏🙏आज का पंचांग 🙏🙏 दिनांक – 10 मई 2024 दिन – शुक्रवार विक्रम संवत् – 2081 अयन – उत्तरायण ऋतु – बसंत मास –…
ਸੁਸ਼ੀਲ ਰਿੰਕੂ ਦੇ ਹੱਕ ਵਿੱਚ ਇੱਕ ਸਫਲ ਮੀਟਿੰਗ ਕੀਤੀ ਗਈ
ਜਲੰਧਰ (ਭਾਰਤੀ ਜਨਤਾ ਪਾਰਟੀ) ਮੰਡਲ 8 ਦੇ ਪ੍ਰਧਾਨ ਸ਼ਿਤਿਜ ਢੱਲ ਦੀ ਪ੍ਰਧਾਨਗੀ ਹੇਠ ਲਾਜਪਤ ਨਗਰ ਵਿਖੇ ਕੇਂਦਰੀ ਪਾਰਟੀ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿਚ ਸਫਲ ਮੀਟਿੰਗ ਕੀਤੀ ਗਈ।ਇਸ ਮੌਕੇ ਭਾਜਪਾ…
ਡੌਂਕੀ ਲਗਾ ਕੇ ਜਰਮਨੀ ਜਾ ਰਹੇ ਪੰਜਾਬੀ ਦੀ ਰਸਤੇ ’ਚ ਮੌਤ
ਫਿਲੌਰ ਦੇ ਇੱਕ ਵਿਅਕਤੀ ਨੇ ਡੌਂਕੀ ਲਗਾ ਕੇ (ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਕੇ) ਜਰਮਨੀ ਜਾਣ ਦੇ ਚੱਕਰ ‘ਚ ਆਪਣੀ ਜਾਨ ਗਵਾਉਣੀ ਪੈ ਗਈ ਹੈ। ਇੱਕ ਟਰੈਵਲ ਏਜੰਸੀ ਨੇ ਫਿਲੌਰ…
ਰੂਸ ਨੇ ਅਮਰੀਕਾ ‘ਤੇ ਭਾਰਤ ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਦੇਣ ਦਾ ਇਲਜ਼ਾਮ ਲਗਾਇਆ
ਰੂਸ ਨੇ ਅਮਰੀਕਾ ‘ਤੇ ਭਾਰਤ ਦੇ ਘਰੇਲੂ ਮਾਮਲਿਆਂ ਅਤੇ ਚੱਲ ਰਹੀਆਂ ਚੋਣਾਂ ‘ਚ ਦਖਲ ਦੇਣ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਅਮਰੀਕਾ ਨੇ ਅਜੇ ਤਕ ਅਪਣੇ ਦੇਸ਼ ‘ਚ ਗਰਮਖਿਆਲੀ…
ਭਾਜਪਾ ਸਾਂਸਦ ਆਦਮਪੁਰ ਸ਼ਹਿਰ ਦੇ ਲਟਕਦੇ ਫਲਾਈਓਵਰ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕਰਨਗੇ – ਸੁਸ਼ੀਲ ਰਿੰਕੂ
ਜਲੰਧਰ (ਭਾਰਤੀ ਜਨਤਾ ਪਾਰਟੀ):- ਜਲੰਧਰ ਤੋਂ ਲੋਕ ਸਭਾ ਉਮੀਦਵਾਰ ਸੁਸ਼ੀਲ ਰਿੰਕੂ ਨੇ ਕਿਹਾ ਹੈ ਕਿ ਹਲਕਾ ਆਦਮਪੁਰ ਵਿਚ ਲਟਕ ਰਹੇ ਫਲਾਈਓਵਰ ਦੇ ਨਿਰਮਾਣ ਨੂੰ ਪਹਿਲ ਦੇ ਆਧਾਰ ‘ਤੇ ਪੂਰਾ ਕੀਤਾ…
जालंधर से हिन्दू नेता सुभाष गोरिया ने छोड़ा AAP का साथ, बीजेपी में हुए शामिल
जालंधर(विक्की सूरी):-जालंधर लोकसभा चुनाव के बीच बीच आम आदमी पार्टी को झटके पर झटका लगता जा रहा है।जालंधर वेस्ट हल्के से एम बड़ा चेहरा माने जाने वाले हिन्दू नेता सुभाष…
ਪ੍ਰਾਇਮਰੀ ਸਕੂਲ ਦੇ ਆਧਿਆਪਕ ਦਾ ਬੇਰਹਿਮੀ ਨਾਲ ਕਤਲ
ਅੱਜ ਸਵੇਰੇ ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਵਜੀਦਪੁਰ ਬਦੇਸ਼ਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਕਤਲ ਦੀ ਘਟਨਾ ਦਾ…








