Skip to content
ਫਗਵਾੜਾ ( ਨਰੇਸ਼ ਪਾਸੀ , ਇੰਦਰਜੀਤ ਸ਼ਰਮਾ) ਅੱਜ ਬੜੇ ਦੁੱਖੀ ਹਿਰਦੇ ਨਾਲ ਦੱਸਿਆ ਜਾਂਦਾ ਹੈ ਕਿ ਸਾਡੇ ਫਗਵਾੜਾ ਦੇ ਇੰਡੀਆ ਨਿਊਜ਼ ਦੇ ਮਸ਼ਹੂਰ ਸੀਨੀਅਰ ਪੱਤਰਕਾਰ ਪੰਡਿਤ ਦਿਨੇਸ਼ ਸ਼ਰਮਾ ਜੀ ਜੋ ਕਿ ਕਾਫੀ ਦਿਨ ਤੋਂ ਬਿਮਾਰ ਚੱਲ ਰਹੇ ਸੀ ਅੱਜ ਉਹ ਪ੍ਰਭੂ ਚਰਨਾਂ ਦੇ ਵਿੱਚ ਲੀਨ ਹੋ ਗਏ ਹਨ ਇਹ ਘਾਟਾ ਪੂਰੇ ਪੱਤਰਕਾਰ ਭਾਈਚਾਰੇ ਨੂੰ ਲੱਗਾ ਹੈ ਤੇ ਪੱਤਰਕਾਰ ਭਾਈਚਾਰੇ ਵੱਲੋਂ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ
Related