ਫਗਵਾੜਾ (ਇੰਦਰਜੀਤ ਸ਼ਰਮਾ, ਨਰੇਸ਼ ਪਾਸੀ)- ਅੱਜ ਫਗਵਾੜਾ ਦੇ ਹਦੀਆਬਾਦ ਦੇ ਵਾਰਡ ਨੰਬਰ 45 ਦੇ ਡੈਵਿਡ ਨੂੰ ਯੂਥ ਕਾਗਰਸ ਦਾ ਪਰੈਜੀਡੈਟ ਸ: ਬਲਵਿੰਦਰ ਸਿੰਘ ਧਾਲੀਵਾਲ ਐਮ. ਐਲ. ਏ ਸਾਹਿਬ ਜੀ ਅਤੇ ਕਰਮਦੀਪ ਸਿੰਘ ਕੰਮਾ ਯੂਥ ਪ੍‍ਧਾਨ ਨੇ ਅਹੁਦਾ ਪੱਤਰ ਦੇ ਕੇ ਨਿਯੁਕਤ ਕੀਤਾ .ਸ. ਬਲਵਿੰਦਰ ਸਿੰਘ ਧਾਲੀਵਾਲ ਜੀ ਨੇ ਡੈਵਿਡ ਨੂੰ ਮੁਬਾਰਕਬਾਦ ਦਿੱਤੀ ਤੇ ਭਰੋਸਾ ਦਵਾਇਆ ਕੇ ਡੈਵਿਡ ਯੂਥ ਨੂੰ ਇੱਕਜੁਟ ਕਰਕੇ ਪਾਰਟੀ ਦੀਆ ਨੀਤੀਆ ਵਾਰਡ ਚ ਪਹੁੰਚਾਉਣ ਗੇ ਸ: ਬਲਵਿੰਦਰ ਸਿੰਘ ਧਾਲੀਵਾਲ ਜੀ ਦਾ ਧੰਨਵਾਦ ਕਰਦੇ ਡੈਵਿਡ ਨੇ ਵੀ ਕਿਹਾ ਕੇ ਜੋ ਜੁਮੇਵਾਰੀ ਮੈਨੂੰ ਸੋਪੀ ਹੈ ਉਸ ਨੂੰ ਮੈ ਆਪਣੇ ਤਨ-ਮਨ ਦੇ ਨਾਲ ਨਿਭਾਵਾਂਗਾ ਅਤੇ ਪਾਰਟੀ ਦੀ ਚੜਦੀ ਕਲਾ ਲਈ ਹਮੇਸ਼ਾ ਯਤਨਸ਼ੀਲ ਰਹਾਗਾ. ਇਸ ਮੌਕੇ ਤੇ ਯੂਥ ਦਾ ਭਾਰੀ ਇੱਕਠ ਦੇਖਣ ਨੂੰ ਮਿਲਿਆ. ਇਸ ਮੌਕੇ ਤੇ ਉਨਾਂ ਨਾਲ ਹਨੀ ਧਾਲੀਵਾਲ. ਸੰਜੀਵ ਕੁਮਾਰ ਬੁੱਗਾ ਸ਼ਹਿਰੀ ਪ੍‍ਧਾਨ. ਕਰਮਦੀਪ ਸਿੰਘ ਕੰਮਾ ਯੂਥ ਕਾਗਰਸ ਪ੍‍ਧਾਨ ਫਗਵਾੜਾ. ਜਗਜੀਤ ਸਿੰਘ ਬਿੱਟੂ. ਗੁਰਦੀਪ ਸਿੰਘ ਦੀਪਾ. ਕਰਿਸ਼ਨ ਕੁਮਾਰ ਹੀਰੋ. ਨਿਸ਼ਾ ਰਾਣੀ ਜਿਲਾ ਪ੍‍ੀਸ਼ਦ . ਮੀਨਾਕਸ਼ੀ ਵਰਮਾ. ਅਤੇ ਵਾਰਡ ਵਾਸੀ ਹਾਜਰ ਸਨ।